Nangal Accident News : ਨੰਗਲ ’ਚ ਬਲੈਰੋ ਕਾਰ ਤੇ ਮੋਟਰਸਾਈਕ ਦੀ ਭਿਆਨਕ ਟੱਕਰ ’ਚ ਨੌਜਵਾਨ ਦੀ ਗਈ ਜਾਨ 

By : BALJINDERK

Published : May 26, 2024, 6:27 pm IST
Updated : May 26, 2024, 7:19 pm IST
SHARE ARTICLE
ਬਲੈਰੋ ਕਾਰ ਮਾਰਗ ਤੋਂ ਹੇਠ ਡਿੱਗੀ ਹੋਈ
ਬਲੈਰੋ ਕਾਰ ਮਾਰਗ ਤੋਂ ਹੇਠ ਡਿੱਗੀ ਹੋਈ

Nangal Accident News : ਹਾਦਸੇ ’ਚ ਮੋਟਰਸਾਈਕਲ ਦੇ ਖਰਖਚੇ ਉਡ ਗਏ ਤੇ ਕਾਰ ਪਲਟੀਆਂ ਖਾਂਦੀ ਮਾਰਗ ਤੋਂ ਹੇਠਾਂ ਜਾ ਡਿੱਗੀ 

Nangal Accident News : ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮਾਰਗ ਤੇ ਲਗਾਤਾਰ ਹਾਦਸੇ ਵਾਪਰ ਰਹੇ ਹਨ ਤੇ ਕੀਮਤੀ ਜਾਨਾਂ ਜਾ ਰਹੀਆਂ ਹਨ। ਅੱਜ ਇੱਕ ਮਾਮਲਾ ਸਾਹਮਣੇ ਆਇਆ ਹੈ ਪਿੰਡ ਅਜੋਲੀ ਦੇ ਕੋਲ ਮਿਲੀ ਜਾਣਕਾਰੀ ਮੁਤਾਬਕ ਗੋਲੂ ਕੁਮਾਰ ਜੋ ਮਜ਼ਦੂਰ ਦਾ ਕੰਮ ਕਰਦਾ ਸੀ। ਉਹ ਖਾਣਾ ਖਾਣ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ। ਕਿ ਨੰਗਲ ਵੱਲ ਤੋਂ ਆ ਰਹੀ ਬਲੈਰੋ ਕਾਰ ਦੇ ਨਾਲ ਉਸਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲੈਰੋ ਕਾਰ ਕਾਫ਼ੀ ਪਲਟੀਆਂ ਖਾਂਦੀ ਹੋਈ ਮਾਰਗ ਤੋਂ ਹੇਠਾਂ ਜਾ ਡਿੱਗੀ। 

ਇਹ ਵੀ ਪੜੋ:Amritsar News : ਇੰਡੀਅਨ ਨੈਸ਼ਨਲ ਕਾਂਗਰਸ ਦੇ ਸੋਸ਼ਲ ਮੀਡੀਆ ਡਿਪਾਰਟਮੈਂਟ ਦੀ ਚੇਅਰਪਰਸਨ ਮਿਸ ਸੁਪਰੀਆ ਸ਼੍ਰੀਨੇਤ ਅੰਮ੍ਰਿਤਸਰ ਪੁੱਜੀ  

ਹਾਦਸੇ ’ਚ ਮੋਟਰਸਾਈਕਲ ਦੇ ਪਰਖਚੇ ਉਡ ਗਏ। ਇਸ ਹਾਦਸੇ ’ਚ ਜਿੱਥੇ ਮੋਟਰ ਸਾਈਕਲ ਸਵਾਰ ਗੋਲੂ ਕੁਮਾਰ ਦੀ ਮੌਤ ਹੋ ਗਈ ਤੇ ਬਲੈਰੋ ਸਵਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਵੱਲੋਂ ਪ੍ਰਥਮ ਉਚਾਰ ਦੇਣ ਤੋਂ ਬਾਅਦ ਸਿਵਲ ਹਸਪਤਾਲ ਲਈ ਪਹੁੰਚਾਇਆ ਗਿਆ। 
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੌਕੇ ’ਤੇ ਹੀ ਸੂਚਨਾ ਮਿਲਣ ਉਪਰੰਤ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਕੇ ’ਤੇ ਪਹੁੰਚ ਗਏ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

(For more news apart from  youth lost his life in terrible collision between Blairo car and motorcycle in Nangal News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement