
Lehrgaga Suicide : 3 ਬੱਚਿਆਂ ਦਾ ਪਿਤਾ ਸੀ ਮ੍ਰਿਤਕ
Lehrgaga Suicide : ਨੇੜਲੇ ਪਿੰਡ ਚੋਟੀਆਂ ਵਿਚ 45 ਸਾਲਾ ਮਜ਼ਦੂਰ ਲਾਭ ਸਿੰਘ ਪੁੱਤਰ ਜੇਠੂ ਸਿੰਘ ਨੇ ਗਰੀਬੀ ਅਤੇ ਕਰਜ਼ੇ ਕਾਰਨ ਘਰ ਦੇ ਗਾਡਰ ਨਾਲ ਫ਼ਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰ ਦੇ ਮੈਂਬਰ ਜੀਰੀ ਲਾਉਣ ਗਏ ਹੋਣ ਕਾਰਨ ਘਰ ਉਹ ਇਕੱਲਾ ਸੀ। ਪਰਿਵਾਰ ਨੂੰ ਵਾਪਸ ਆਉਣ ’ਤੇ ਉਸ ਦੀ ਮੌਤ ਬਾਰੇ ਪਤਾ ਲੱਗਿਆ। ਉਸ ਦੇ ਪਰਿਵਾਰ ਵਿਚ ਤਿੰਨ ਬੱਚੇ ਹਨ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ।
(For more news apart from Tired of debt,laborer committed suicide in Lehrgaga News in Punjabi, stay tuned to Rozana Spokesman)