ਹਰਸਿਮਰਤ ਬਾਦਲ ਨੇ ਲਾਂਘਾ ਖੋਲਣ 'ਤੇ ਕੀਤਾ ਇਮਰਾਨ ਖਾਨ ਦਾ ਧੰਨਵਾਦ, ਸਿੱਧੂ 'ਤੇ ਚੁੱਕੇ ਸੀ ਸਵਾਲ
Published : Nov 26, 2018, 6:52 pm IST
Updated : Nov 26, 2018, 6:52 pm IST
SHARE ARTICLE
Harsimrat Kaur Badal
Harsimrat Kaur Badal

ਕਹਿੰਦੇ ਨੇ ਕਿ ਸਿਆਸਤ ਗਿਰਗਟ ਵਾਂਗੂ ਰੰਗ ਬਦਲਦੀ ਹੈ, ਆਪਣੇ ਫ਼ਾਇਦੇ ਲਈ ਦੂਜੇ ਨੂੰ ਨਿੰਦਣਾਂ ‘ਤੇ ਭੰੜਣਾਂ ਅੱਜ ਕੱਲ ਸਿਆਸਤ ਦਾ....

ਡੇਰਾ ਬਾਬਾ ਨਾਨਕ (ਭਾਸ਼ਾ) : ਕਹਿੰਦੇ ਨੇ ਕਿ ਸਿਆਸਤ ਗਿਰਗਟ ਵਾਂਗੂ ਰੰਗ ਬਦਲਦੀ ਹੈ, ਆਪਣੇ ਫ਼ਾਇਦੇ ਲਈ ਦੂਜੇ ਨੂੰ ਨਿੰਦਣਾਂ ‘ਤੇ ਭੰੜਣਾਂ ਅੱਜ ਕੱਲ ਸਿਆਸਤ ਦਾ ਰਿਵਾਜ਼ ਹੋ ਗਿਆ ਹੈ। ਅਜਿਹਾ ਹੀ ਕੁੱਝ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਦੇ ਇਨ੍ਹਾਂ ਬਿਆਨਾਂ ਤੋਂ ਜਾਪਦਾ ਹੈ। ਕਿਸੇ ਸਮੇਂ ਪਾਕਿਸਤਾਨ ਨੂੰ ਨਿੰਦਣ ਵਾਲੀ ਕੇਂਦਰੀ ਮੰਤਰੀ ਹੁਣ ਪਾਕਿਸਤਾਨ ਦੀ ਸਿਫ਼ਤ ਕਰਦੀ ਨਜ਼ਰ ਆ ਰਹੇ ਨੇ, ਸਿਆਸਤ ਦਾ ਰੰਗ ਕੇ ਹਰਸਿਮਰਤ ਕੋਰ ਬਾਦਲ ਨੂੰ ਸਿੱਧੂ ਦਾ ਪਾਕਿਸਤਾਨ ਜਾਨਾਂ ਗਵਾਰਾਂ ਨਹੀਂ ਸੀ ਪਰ ਹੁਣ ਅਜਿਹਾ ਕਰਨ ਪੈ ਰਿਹਾ ਹੈ। ਹਾਲਾਂਕਿ ਵਿਰੋਧੀਆਂ ਨੇ ਪਹਿਲਾਂ ਤੋਂ ਹਰਸਿਮਰਤ ‘ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਨੇ ਪਰ ਉਨ੍ਹਾਂ ਦੇ ਪਾਕਿਸਤਾਨ ਫ਼ੇਰੀ ‘ਤੇ ਜਾਣ ਤੋਂ ਬਾਅਦ ਸਿਆਸਤ ਹੋਰ ਕਿਨ੍ਹਾਂ ਗਰਮਾਏਗੀ ਇਹ ਤਾਂ ਸਮਾਂ ਹੀ ਦਸੇਗਾ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement