ਸਿੱਧੂ ਮੂਸੇਵਾਲਾ ਨੂੰ ਮੈਂ ਟੱਕਰ ਦਿਆਂਗਾ : ਰੁਲਦੂ ਸਿੰਘ
Published : Dec 26, 2021, 7:11 pm IST
Updated : Dec 26, 2021, 7:11 pm IST
SHARE ARTICLE
Ruldu Singh Mansa and Sidhu Moose Wala
Ruldu Singh Mansa and Sidhu Moose Wala

'ਸੰਯੁਕਤ ਕਿਸਾਨ ਮੋਰਚੇ ਤੇ 32 ਕਿਸਾਨ ਜਥੇਬੰਦੀਆਂ ਦੀ ਸੰਘਰਸ਼ ਲਈ ਬਣੀ ਏਕਤਾ ਨੂੰ ਟੁਟਣ ਨਹੀਂ ਦਿਆਂਗੇ'

 

ਚੰਡੀਗੜ੍ਹ : ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਕਿਸਾਨ ਮੋਰਚੇ ਵਿਚ ਖੁੰਡੇ ਵਾਲੇ ਬਾਬੇ ਦੇ ਨਾਂ ਨਾਲ ਮਸ਼ਹੂਰ ਹੋਏ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੋਰਚੇ ਵਲੋਂ ਟਿਕਟ ਮਿਲਦੀ ਹੈ ਤਾਂ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਚ ਸ਼ਾਮਲ ਹੋਏ ਅਪਣੇ ਆਪ ਨੂੰ ਖੱਬੀ ਖਾਨ ਸਮਝਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਨੂੰ ਮੈਂ ਸਿੱਧੀ ਟੱਕਰ ਦਿਆਂਗਾ।

 

Ruldu Singh MansaRuldu Singh Mansa

 

ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਅਸੀ ਸਿਆਸੀ ਮੈਦਾਨ ਵਿਚ ਜਾ ਰਹੇ ਹਾਂ ਪਰ ਸੰਯੁਕਤ ਕਿਸਾਨ ਮੋਰਚੇ ਤੇ 32 ਕਿਸਾਨ ਜਥੇਬੰਦੀਆਂ ਦੀ ਸੰਘਰਸ਼ ਲਈ ਬਣੀ ਏਕਤਾ ਨੂੰ ਟੁਟਣ ਨਹੀਂ ਦਿਆਂਗੇ। ਵੱਖ ਵੱਖ ਫ਼ਰੰਟਾਂ ’ਤੇ ਲੜਦੇ ਹੋਏ ਕਿਸਾਨ ਸੰਘਰਸ਼ ਵਿਚ ਸਰਗਰਮ ਜਥੇਬੰਦੀਆਂ ਦਾ ਵੀ ਪੂਰਾ ਸਾਥ ਦਿਆਂਗੇ। ਸੰਘਰਸ਼ ਦਾ ਕੰਮ ਹੁਣ ਸਿਆਸੀ ਫ਼ਰੰਟ ਤੋਂ ਬਾਹਰ ਰਹਿ ਗਈਆਂ ਜਥੇਬੰਦੀਆਂ ਕਰਨਗੀਆਂ। 

 

 Ruldu Singh MansaRuldu Singh Mansa

 

SHARE ARTICLE

ਏਜੰਸੀ

Advertisement

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM
Advertisement