Fazilka News : ਪੰਜਾਵਾ ਰਜਬਾਹੇ 'ਚ ਪਿਆ ਪਾੜ, 100 ਏਕੜ ਤੋਂ ਵੱਧ ਰਕਬੇ ’ਚ ਫੈਲਿਆ ਪਾਣੀ 

By : BALJINDERK

Published : Apr 27, 2025, 1:24 pm IST
Updated : Apr 27, 2025, 1:24 pm IST
SHARE ARTICLE
ਪੰਜਾਵਾ ਰਜਬਾਹੇ 'ਚ ਪਿਆ ਪਾੜ, 100 ਏਕੜ ਤੋਂ ਵੱਧ ਰਕਬੇ ’ਚ ਫੈਲਿਆ ਪਾਣੀ 
ਪੰਜਾਵਾ ਰਜਬਾਹੇ 'ਚ ਪਿਆ ਪਾੜ, 100 ਏਕੜ ਤੋਂ ਵੱਧ ਰਕਬੇ ’ਚ ਫੈਲਿਆ ਪਾਣੀ 

Fazilka News : ਕਰੀਬ 50 ਫ਼ੁਟ ਦਾ ਪਿਆ ਪਾੜ, ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ 

Fazilka News in Punjabi : ਫ਼ਾਜ਼ਿਲਕਾ ਪੰਜਾਵਾ ਰਜਬਾਹੇ ਦੇ ਵਿੱਚ ਅੱਜ ਤੜਕੇ ਕਰੀਬ 50 ਫੁੱਟ ਤੋਂ ਵੱਧ ਦਾ ਪਾੜ ਪੈਣ ਕਰਕੇ ਨਾਲ ਲੱਗਦੇ ਖੇਤਾਂ ਦੇ ਵਿੱਚ ਪਾਣੀ ਨੇ ਵੱਡਾ ਨੁਕਸਾਨ ਕੀਤਾ ਹੈ ਬੇਸ਼ੱਕ ਕਿਸਾਨਾਂ ਨੇ ਕਣਕ ਦੀ ਫਸਲ ਵੱਢ ਲਈ ਸੀ ਪਰ ਤੂੜੀ ਬਣਾਉਣੀ ਹਲੇ ਬਾਕੀ ਸੀ ਜਿਸਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਹਰਜਿੰਦਰ ਸਿੰਘ ਪਿੰਡ ਵਾਸੀ ਨੇ ਕਿਹਾ ਰਾਤ ਦੇ 2-30 ਵਜੇ ਇਹ ਨਹਿਰ ਟੁੱਟੀ ਹੈ, ਇਹ ਪਾਣੀ ਖੇਤਾਂ ਤੋਂ ਪਿੰਡ ਵੱਲ ਜਾ ਰਿਹਾ ਹੈ ਜੋ 3-3 ਫੁੱਟ ਪਾਣੀ ਫੈਲ ਚੁੱਕਾ ਹੈ। ਇਸ ਬਾਰੇ ਸਾਨੂੰ 6 ਵਜੇ ਪਤਾ ਚੱਲਿਆ।  ਉਨ੍ਹਾਂ ਕਿਹਾ ਇਹ ਨਹਿਰ ਓਵਰਫੋਲ ਹੋਣ ਕਾਰਨ ਟੁੱਟੀ ਹੈ।   

1

ਪੰਜਾਵਾ ਰਜਬਾਹਾ ਪਿੰਡ ਬੁਰਜ ਮੁਹਾਰ ਦੇ ਰਕਬੇ ਵਿੱਚ ਟੁੱਟਿਆ ਹੈ । ਕਿਸਾਨਾਂ ਦਾ ਰੋਸ ਹੈ ਕਿ ਸੂਚਨਾ ਦੇਣ ਦੇ ਬਾਵਜੂਦ ਮਹਿਕਮਾ ਨਹਿਰੀ ਦੇ ਅਧਿਕਾਰੀਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਅਤੇ ਪਾਣੀ ਘਟਾਇਆ ਨਹੀਂ ਗਿਆ । ਉਨ੍ਹਾਂ ਕਿਹਾ ਕਿ ਨੁਕਸਾਨ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। 

1

(For more news apart from A breach occurred in Panjawa distributary, water spread over an area more than 100 acres News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement