
ਪ੍ਰਤਾਪ ਸਿੰਘ ਬਾਜਵਾ ਨੇ CM ਮਾਨ 'ਤੇ ਸਾਧਿਆ ਨਿਸ਼ਾਨਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਦੀ ਰਿਹਾਇਸ਼ 'ਤੇ 'ਅਣਅਧਿਕਾਰਤ' ਕਬਜ਼ਾ ਛੱਡਣ ਲਈ ਕਿਹਾ ਗਿਆ ਹੈ। ਜੋ ਉਸ ਨੂੰ ਸੰਸਦ ਮੈਂਬਰ ਵਜੋਂ ਦਿੱਤਾ ਗਿਆ ਸੀ।
Bhagwant Mann
ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਸੀਐਮ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਜੀ ਆਪਣਾ ਕਬਜ਼ਾ ਛੱਡੋ। ਭੱਠਲ ਜੀ ਦੀ ਹਵੇਲੀ ਖਾਲੀ ਕਰਨ ਦੇ ਵੱਡੇ-ਵੱਡੇ ਇਸ਼ਤਿਹਾਰ ਦਿੱਤੇ ਗਏ ਤੇ ਤੁਸੀਂ ਆਪਣੀ ਵਾਰੀ ਸਰਕਾਰੀ ਹਵੇਲੀ ਖਾਲੀ ਨਹੀਂ ਕਰ ਰਹੇ।
“Practice what you preach”
— Partap Singh Bajwa (@Partap_Sbajwa) May 27, 2022
ਮੁੱਖ ਮੰਤਰੀ ਸਾਹਿਬ ਆਪਣਾ ਤਾਂ ਕਬਜ਼ਾ ਛੱਡ ਦੇਵੋ।
ਭੱਠਲ ਜੀ ਦੀ ਕੋਠੀ ਖਾਲੀ ਕਰਵਾ ਕੇ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਸੀ ਆਪਣੇ ਵਾਰੀ ਤੁਸੀਂ ਸਰਕਾਰੀ ਕੋਠੀ ਨੂੰ ਖਾਲੀ ਨਹੀਂ ਕਰ ਰਹੇ ਹੋ।https://t.co/Jb2QDgI3rU