
Mohali News : ਦੋ ਦਿਨ ਦੇ ਰਿਮਾਂਡ ਵਿੱਚ ਉਸ ਨੂੰ ਫਿਰੋਜ਼ਪੁਰ ਉਸਦੇ ਘਰ ਲਿਜਾਇਆ ਗਿਆ
Moha;i News : ਮੋਹਾਲੀ ਤੋਂ 100 ਗ੍ਰਾਮ ਚਿੱਟੇ ਨਾਲ ਪਕੜੀ ਗਈ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਦੋ ਦਿਨ ਦੇ ਰਿਮਾਂਡ ਵਿੱਚ ਉਸ ਨੂੰ ਫਿਰੋਜ਼ਪੁਰ ਉਸਦੇ ਘਰ ਲਿਜਾਇਆ ਗਿਆ। ਪਰ ਉਹਦਾ ਘਰ ਬੰਦ ਹੋਣ ਕਾਰਨ ਘਰ ਦੀ ਸਰਚ ਨਹੀਂ ਹੋ ਸਕੀ। ਪਰ ਉਸ ਵਿੱਚ ਉਸ ਨੂੰ ਨਸ਼ਾ ਸਪਲਾਈ ਕਰਨ ਵਾਲੇ ਰਾਜਵੀਰ ਅਤੇ ਗੁਰੀ ਦਾ ਨਾਮ ਸਾਹਮਣੇ ਆਇਆ ਹੈ ਜੋ ਫ਼ਿਲਹਾਲ ਫ਼ਰਾਰ ਦੱਸੇ ਜਾ ਰਹੇ ਹਨ। ਇਹਨਾਂ ਵਿੱਚੋਂ ਇੱਕ ਜਣੇ ਦੇ ਪਹਿਲਾਂ ਵੀ ਐਨਡੀਪੀਐਸ ਦੇ ਪਰਚੇ ਦਰਜ ਹਨ ਪੁਲਿਸ ਜਲਦੀ ਹੀ ਕੋਰਟ ਤੋਂ ਸਰਚ ਵਰੰਟ ਲਿਆ ਕੇ ਉਸਦੇ ਖਰੜ ਅਤੇ ਫਿਰੋਜ਼ਪੁਰ ਘਰ ਦੀ ਤਲਾਸ਼ੀ ਲਵੇਗੀ।
(For more news apart from Former MLA Shravka Kaur, who was caught red-handed, was presented in court today News in Punjabi, stay tuned to Rozana Spokesman)