Punjab Weather Update: ਪੰਜਾਬ ਵਿਚ ਠੰਢ ਨੇ ਦਿੱਤੀ ਦਸਤਕ, ਧੁੰਦ ਨਾਲ ਹੋਈ ਦਿਨ ਦੀ ਸ਼ੁਰੂਆਤ
Published : Oct 27, 2024, 12:15 pm IST
Updated : Oct 27, 2024, 12:15 pm IST
SHARE ARTICLE
Punjab Weather Update
Punjab Weather Update

Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਵਿੱਚ ਭਾਰੀ ਗਿਰਾਵਟ

Punjab Weather Update : ਪੰਜਾਬ ਵਿੱਚ ਅੱਜ ਸਵੇਰ ਦੀ ਸ਼ੁਰੂਆਤ ਠੰਢੀਆਂ ਹਵਾਵਾਂ ਨਾਲ ਹੋਈ। ਆਸਮਾਨ ਸਾਫ ਹੋਣ ਕਾਰਨ ਤਾਪਮਾਨ ਵਧ ਗਿਆ ਅਤੇ ਲੋਕਾਂ ਨੇ ਗਰਮੀ ਮਹਿਸੂਸ ਕੀਤੀ। ਅੱਜ ਪੰਜਾਬ ਦਾ ਸਭ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਦਰਜ ਕੀਤਾ ਗਿਆ।

ਸਵੇਰੇ ਕਈ ਇਲਾਕਿਆਂ 'ਚ ਧੁੰਦ ਵੀ ਦੇਖਣ ਨੂੰ ਮਿਲੀ। ਪੂਰਾ ਹਫ਼ਤਾ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਸਮਾਨ ਬਿਲਕੁਲ ਸਾਫ਼ ਹੋਵੇਗਾ ਅਤੇ ਚਮਕਦਾਰ ਧੁੱਪ ਦੇਖੀ ਜਾ ਸਕੇਗੀ।

ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਤਾਪਮਾਨ-
ਜਲੰਧਰ - 27 ਡਿਗਰੀ  °C
ਲੁਧਿਆਣਾ - 22 ਡਿਗਰੀ  °C
ਹੁਸ਼ਿਆਰਪੁਰ - 27 ਡਿਗਰੀ  °C
ਮੋਹਾਲੀ - 22 ਡਿਗਰੀ  °C
ਅੰਮ੍ਰਿਤਸਰ - 27 ਡਿਗਰੀ ਸੈਂ
ਤਰਨਤਾਰਨ ਸਾਹਿਬ - 27  °C
ਨਵਾਂਸ਼ਹਿਰ - 22 ਡਿਗਰੀ  °C
ਕਪੂਰਥਲਾ - 27 ਡਿਗਰੀ  °C
ਫਤਿਹਗੜ੍ਹ ਸਾਹਿਬ - 22 ਡਿਗਰੀ  °C
ਪਟਿਆਲਾ - 22 ਡਿਗਰੀ  °C
ਬੁਰਰਾਟਾ - 20 ਡਿਗਰੀ  °C
ਰੂਪਨਗਰ - 22 ਡਿਗਰੀ  °C
ਖੰਨਾ - 22 ਡਿਗਰੀ  °C
ਮਾਨਸਾ - 20 ਡਿਗਰੀ  °C
ਬਰਨਾਲਾ - 22 ਡਿਗਰੀ  °C
ਗੁਰਦਾਸਪੁਰ - 27 ਡਿਗਰੀ  °C
ਮੰਡੀ ਗੋਬਿੰਦਗੜ੍ਹ - 22 ਡਿਗਰੀ  °C
ਸੰਗਰੂਰ - 22 ਡਿਗਰੀ  °C
ਫ਼ਿਰੋਜ਼ਪੁਰ - 27 ਡਿਗਰੀ  °C
ਮੋਗਾ - 27 ਡਿਗਰੀ  °C
ਕਾਦੀਆਂ - 27 ਡਿਗਰੀ  °C
ਫਾਜ਼ਿਲਕਾ - 24 ਡਿਗਰੀ  °C
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement