Punjab Budget 2020 Live- ਪੰਜਾਬ ਸਰਕਾਰ ਦਾ ਵੱਡਾ ਐਲਾਨ, ਤੁਰੰਤ ਸ਼ੁਰੂ ਹੋਣਗੀਆਂ ਭਰਤੀਆਂ
Published : Feb 28, 2020, 11:57 am IST
Updated : Feb 28, 2020, 3:12 pm IST
SHARE ARTICLE
Photo
Photo

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜਾਰੀ ਹੈ।

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜਾਰੀ ਹੈ। ਇਸ ਦੌਰਾਨ ਅੱਜ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਦਾ ਸਾਲ 2020-21 ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਦਾ ਇਹ ਬਜਟ ਨਿਰਪੱਖਤਾ ਵਾਲਾ ਹੈ। ਇਸ ਦੌਰਾਨ ਵਿੱਤ ਮੰਤਰੀ ਵੱਲੋਂ ਹੇਠ ਲਿਖੇ ਐਲਾਨ ਕੀਤੇ ਗਏ ਹਨ:

Punjab GovtPhoto

  • ਸੇਵਾ ਮੁਕਤੀ ਦਾ ਸਮਾਂ ਦੋ ਸਾਲ ਘਟਾਇਆ।
  • ਮਾਰਚ ਤੋਂ ਡੀਏ ਕਿਸ਼ਤ 6 ਫੀਸਦੀ ਕਿਸ਼ਤ ਜਾਰੀ ਕੀਤੀ ਜਾਵੇਗੀ।
  • ਪੰਜਾਬ ‘ਚ ਨਵੀਆਂ ਭਰਤੀਆਂ ਤੁਰੰਤ ਸ਼ੁਰੂ ਕੀਤੀਆਂ ਜਾਣਗੀਆਂ।
  • ਸਰਕਾਰੀ ਮੁਲਾਜ਼ਮ ਦਾ ਸੇਵਾਕਾਲ ‘ਚ ਵਾਧਾ ਖਤਮ।

Punjab farmersPhoto

  • ਬੇਜ਼ਮੀਨੇ ਤੇ ਖੇਤ ਮਜ਼ਦੂਰਾਂ ਲਈ ਕਰਜ਼ਾ ਮੁਆਫੀ ਦਾ ਐਲ਼ਾਨ।
  • ਹੁਣ ਨਹੀਂ ਮਲੇਗੀ 2 ਸਾਲਾਂ ਦੀ ਐਕਸਟੈਂਸ਼ਨ।
  • ਹੁਣ ਆਮਦਨ ਜ਼ਿਆਦਾ ਖਰਚੇ ਘੱਟ।
  • ਮੰਡੀ ਫੀਸ 4 ਤੋਂ 1 ਫੀਸਦੀ ਕੀਤੀ।
  • ਤਿੰਨ ਸਾਲਾਂ 'ਚ ਪ੍ਰਾਇਮਰੀ ਸਰਪਲੱਸ ਹੋਇਆ ਪੰਜਾਬ।

Manpreet Singh BadalPhoto

  • ਸਰਕਾਰੀ ਖਜਾਨੇ ਦੀ ਹਾਲਤ ਸੁਧਰੀ।
  • ਕਾਲਾਬਜ਼ਾਰੀ ਰੋਕਣ ਲਈ ਲਿਆ ਫੈਸਲਾ।
  • ਹੁਣ 58 ਸਾਲ ਦਾ ਮੁਲਾਜ਼ਮ ਸੇਵਾ-ਮੁਕਤ ਹੋਵੇਗਾ।
  • ਕੁੱਲ ਬਜਟ ਕਰੀਬ 1 ਲੱਖ 54 ਹਜ਼ਾਰ 805 ਕਰੋੜ
  • 2 ਲੱਖ 48 ਹਜ਼ਾਰ 230 ਕਰੋੜ ਰੁਪਏ ਦਾ ਕਰਜ਼ਾ

Punjab Assembly Session February 2020Photo

  • 520 ਕਰੋੜ ਰੁਪਏ ਗੈਰ-ਜ਼ਮੀਨੇ ਤੇ ਮਜ਼ਦੂਰਾਂ ਦੇ ਕਰਜ਼ ਲਈ ਰਾਖਵੇਂ। 
  • ਗੁਰਦਾਸਪੁਰ ਅਤੇ ਬਲਾਚੋਰ ਵਿਖੇ ਨਵੀਂ ਖੇਤੀਬਾੜੀ ਯੂਨੀਵਰਸਿਟੀਆਂ ਖੁੱਲਣਗੀਆਂ
  • ਕਿਸਾਨਾਂ ਨੂੰ ਮੁਫ਼ਤ ਬਿਜਲੀ ਜਾਰੀ ਰਹੇਗੀ।
  • ਮੁਹਾਲੀ ਵਿਖੇ ਮਾਰਕਿਟ ਇੰਟੈਲੀਜੈਂਸ ਵਿੰਗ ਖੋਲ੍ਹਿਆ ਜਾਵੇਗਾ।
  • ਖੇਤ ਮਜ਼ਦੂਰਾਂ ਲਈ ਕਰਜ਼ਾ ਮੁਆਫੀ ਦਾ ਐਲ਼ਾਨ। 
  • ਅਕਾਲੀ ਦਲ ਨੇ ਪੰਜਾਬ ਨਾਲ ਧੋਖਾ ਕੀਤਾ।

Punjab WaterPhoto

  • ਪੀਣ ਵਾਲੇ ਪਾਣੀ ਲਈ 2 ਹਜ਼ਾਰ ਕਰੋੜ 29 ਕਰੋੜ।
  • ਸਿੱਖਿਆ ਲਈ 13 ਹਜ਼ਾਰ 92 ਕਰੋੜ।
  • ਸਿਹਤ ਲਈ 4 ਹਜ਼ਾਰ 675 ਕਰੋੜ।
  • ਸੜਕਾਂ ਲਈ 2 ਹਜ਼ਰ 276 ਕਰੋੜ।
  • ਸਰਕਾਰੀ ਸਕੂਲਾਂ 'ਚ 12ਵੀਂ ਤੱਕ ਮੁਫਤ ਸਿੱਖਿਆ ਦਾ ਐਲਾਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement