
ਪੰਜਾਬ ਦੇ 7 ਜ਼ਿਲ੍ਹਿਆਂ ਦੇ ਡੀਪੀਆਰਓ ਬਦਲੇ
DPRO Transfers news in punjabi : ਪੰਜਾਬ ਪ੍ਰਸ਼ਾਸਨ ਵਿਚ ਫਿਰ ਵੱਡਾ ਫੇਰਬਦਲ ਕੀਤਾ ਗਿਆ ਹੈ। ਦਰਅਸਲ ਪੰਜਾਬ ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ ਵਿਚ 7 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿਚ ਕਮਲਜੀਤ ਪਾਲ ਆਈ. ਪੀ. ਆਰ. ਓ., ਹਰਦੇਵ ਸਿੰਘ ਆਈ. ਪੀ. ਆਰ. ਓ., ਗੁਰਦੀਪ ਸਿੰਘ ਆਈ. ਪੀ. ਆਰ. ਓ., ਅਰੁਣ ਚੌਧਰੀ ਆਈ. ਪੀ. ਆਰ. ਓ, ਭੁਪਿੰਦਰ ਸਿੰਘ ਆਈ. ਪੀ. ਆਰ. ਓ., ਸਤਿੰਦਰ ਪਾਲ ਸਿੰਘ ਏ. ਪੀ. ਆਰ. ਓ., ਹਰਿੰਦਰ ਸਿੰਘ ਏ. ਪੀ. ਆਰ. ਓ. ਦੇ ਅਧਿਕਾਰੀ ਸ਼ਾਮਲ ਹਨ।
(For more news apart from DPRO Transfers Latest News in Punjabi, stay tuned to Rozana Spokesman)