Barnala News : 10ਵੀਂ ਤੇ ਬਾਰਵੀਂ ਟਾਪਰ ਵਿਦਿਆਰਥੀਆਂ ਨੇ SSP ਬਰਨਾਲਾ ਨਾਲ ਕੀਤਾ ਚਾਹ ਦਾ ਕੱਪ ਸਾਂਝਾ

By : BALJINDERK

Published : May 28, 2025, 3:14 pm IST
Updated : May 28, 2025, 3:14 pm IST
SHARE ARTICLE
10ਵੀਂ ਤੇ ਬਾਰਵੀਂ ਟਾਪਰ ਵਿਦਿਆਰਥੀਆਂ ਨੇ SSP ਬਰਨਾਲਾ ਨਾਲ ਕੀਤਾ ਚਾਹ ਦਾ ਕੱਪ ਸਾਂਝਾ
10ਵੀਂ ਤੇ ਬਾਰਵੀਂ ਟਾਪਰ ਵਿਦਿਆਰਥੀਆਂ ਨੇ SSP ਬਰਨਾਲਾ ਨਾਲ ਕੀਤਾ ਚਾਹ ਦਾ ਕੱਪ ਸਾਂਝਾ

Barnala News : SSP ਬਰਨਾਲਾ ਨੇ ਪੁਲਿਸ ਵੱਲੋਂ ਕੀ -ਕੀ ਕੰਮ ਕੀਤੇ ਜਾਂਦੇ ਹਨ ਦਫਤਰਾਂ ’ਚ ਵਿਜਿਟ ਕਰਵਾ ਕੇ ਦਿੱਤੀ ਜਾਣਕਾਰੀ

Barnala News in Punjabi : ਬਰਨਾਲਾ ਦੇ ਦਸਵੀਂ ਅਤੇ ਬਾਰਵੀਂ ਦੇ ਟਾਪਰਾਂ ਨੂੰ ਐਸਐਸਪੀ ਬਰਨਾਲਾ ਮੁਹੰਮਦ ਸਰਫ਼ ਰਾਜ ਆਲਮ ਵੱਲੋਂ ਟੀ ਪਾਰਟੀ ਲਈ ਸੱਦਿਆ ਗਿਆ। ਇਸ ਦੌਰਾਨ ਐਸਐਸਪੀ ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਨੇ ਬੱਚਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

1

ਇਸ ਦੌਰਾਨ ਬੱਚਿਆਂ ਨੇ ਵੀ ਆਪਣੇ ਦਿਲ ਦੀਆਂ ਭਾਵਨਾਵਾਂ ਐਸਐਸਪੀ ਬਰਨਾਲਾ ਨਾਲ ਸਾਂਝੀਆਂ ਕੀਤੀਆਂ ਅਤੇ ਡਾਕਟਰ ਅਤੇ ਆਈਪੀਐਸ ਆਈਐਸ ਬਣਨ ਲਈ ਜਾਣਕਾਰੀ ਹਾਸਿਲ ਕੀਤੀ।

1

ਇਸ ਦੌਰਾਨ ਵਿਦਿਆਰਥੀਆਂ  ਨੂੰ ਪੁਲਿਸ ਵੱਲੋਂ ਕੀ -ਕੀ ਕੰਮ ਕੀਤੇ ਜਾਂਦੇ ਹਨ ਦਫਤਰਾਂ ’ਚ ਵਿਜਿਟ ਕਰਵਾ ਕੇ ਜਾਣਕਾਰੀ ਵੀ ਦਿੱਤੀ ਗਈ।

(For more news apart from 10th and 12th topper students shared a cup tea with SSP Barnala News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement