Pathankot News : ਹਿਮਾਚਲ ਪ੍ਰਦੇਸ਼ ਦੇ ਸਨੋਰ ’ਚ ਮਿਲੀ ਬੰਬਨੁਮਾ ਚੀਜ਼, ਜਾਣੋ ਭਾਰਤੀ ਫੌਜ ਨੇ ਕਿਵੇਂ ਕੀਤਾ ਤਬਾਹ

By : BALJINDERK

Published : May 28, 2025, 4:51 pm IST
Updated : May 28, 2025, 9:11 pm IST
SHARE ARTICLE
ਹਿਮਾਚਲ ਪ੍ਰਦੇਸ਼ ਦੇ ਸਨੋਰ ’ਚ ਮਿਲੀ ਬੰਬਨੁਮਾ ਚੀਜ਼, ਮੌਕੇ 'ਤੇ ਪਹੁੰਚੀ ਭਾਰਤੀ ਫੌਜ, ਜਾਣੋ ਭਾਰਤੀ ਫੌਜ ਨੇ ਕਿਵੇਂ ਕੀਤਾ ਤਬਾਹ
ਹਿਮਾਚਲ ਪ੍ਰਦੇਸ਼ ਦੇ ਸਨੋਰ ’ਚ ਮਿਲੀ ਬੰਬਨੁਮਾ ਚੀਜ਼, ਮੌਕੇ 'ਤੇ ਪਹੁੰਚੀ ਭਾਰਤੀ ਫੌਜ, ਜਾਣੋ ਭਾਰਤੀ ਫੌਜ ਨੇ ਕਿਵੇਂ ਕੀਤਾ ਤਬਾਹ

Pathankot News : ਮੌਕੇ 'ਤੇ ਪਹੁੰਚੀ ਪੁਲਿਸ ਤੇ ਫ਼ੌਜ, ਬੰਬ ਨੂੰ ਕੀਤਾ ਨਸ਼ਟ

Pathankot News in Punjabi : ਹਿਮਾਚਲ ਪ੍ਰਦੇਸ਼ ਦੇ ਸਨੋਰ ’ਚ ਮਿਲੀ ਬੰਬਨੁਮਾ ਚੀਜ਼ ਮਿਲਣ ’ਤੇ ਇਲਾਕੇ 'ਚ ਹੜਕੰਪ ਮਚ ਗਿਆ ਹੈ। ਪਿੰਡ ਵਾਸੀਆਂ ਨੇ ਜਦੋਂ ਸੜਕ ਕਿਨਾਰੇ  ਖੇਤਾਂ ’ਚ ਇੱਕ ਬੰਬਨੁਮਾ ਚੀਜ਼ ਦੇਖੀ ਤਾਂ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ।

1

ਪਿੰਡ ਵਾਸੀਆਂ ਨੇ ਇਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ । ਇਹ ਸੜਕ ਕਿਨਾਰੇ ਖੇਤਾਂ ’ਚੋਂ ਬੰਬਨੁਮਾ ਚੀਜ਼ ਬਰਾਮਦ ਹੋਈ ਹੈ।

1

ਮੌਕੇ 'ਤੇ ਪੁਲਿਸ ਤੇ ਫ਼ੌਜ ਪਹੁੰਚ ਗਈ ਹੈ। ਭਾਰਤੀ ਫ਼ੌਜ ਨੇ ਬੰਬ ਨੂੰ ਨਸ਼ਟ ਕਰ ਦਿੱਤਾ ਹੈ। ਇਸ ਬੰਬ ਨੂੰ ਨਸ਼ਟ ਕਰਨ ’ਤੇ ਦੂਰ-ਦੂਰ ਤੱਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ। 

1

ਇਸ ਮੌਕੇ ਪੁਲਿਸ ਨੇ ਕਿਹਾ ਕਿ ਇਹ ਜਾਂਚ ਤੋਂ ਬਾਅਦ ਖੁਲਾਸਾ ਹੋਵੇਗਾ ਕਿ ਬੰਬਨੁਮਾ ਚੀਜ਼ ਇਥੇ ਕਿਵੇਂ ਪਹੁੰਚੀ। ਪੁਲਿਸ ਵੱਲੋਂ ਲੋਕਾਂ ਨੂੰ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਗਈ ਹੈ। 

https://youtube.com/shorts/Wk9VmJhvYAM?si=UBSiH6j1Gncaxj0U

(For more news apart fromBomb-like object found in Pathankot, Indian Army reached spot News in Punjabi, stay tuned to Rozana Spokesman)

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement