Bathinda News : ਪੰਜਾਬ ਸਰਕਾਰ ਦੀ ਨੀਤੀ "ਇੱਕ ਦਿਨ ਡੀਸੀ ਦੇ ਸੰਗ", ਬਠਿੰਡਾ ਦੇ DC ਸ਼ੌਕਤ ਅਹਿਮਦ ਪਰੇ ਨਾਲ ਵਿਦਿਆਰਥੀਆਂ ਨੇ ਗੁਜਾਰਿਆ ਦਿਨ 

By : BALJINDERK

Published : May 28, 2025, 12:41 pm IST
Updated : May 28, 2025, 12:41 pm IST
SHARE ARTICLE
 ਪੰਜਾਬ ਸਰਕਾਰ ਦੀ ਨੀਤੀ
ਪੰਜਾਬ ਸਰਕਾਰ ਦੀ ਨੀਤੀ "ਇੱਕ ਦਿਨ ਡੀਸੀ ਦੇ ਸੰਗ", ਬਠਿੰਡਾ ਦੇ DC ਸ਼ੌਕਤ ਅਹਿਮਦ ਪਰੇ ਨਾਲ ਵਿਦਿਆਰਥੀਆਂ ਨੇ ਗੁਜਾਰਿਆ ਦਿਨ 

Bathinda News : 12ਵੀਂ ਜਮਾਤ 'ਚੋਂ ਮੈਰਿਟ ’ਚ ਆਈਆਂ ਵਿਦਿਆਰਥਣਾਂ ਨਾਲ ਕੀਤਾ ਨਾਸ਼ਤਾ, ਬਤੌਰ ਡੀਸੀ ਕੰਮ ਕਾਜ ਅਤੇ ਜ਼ਿੰਮੇਵਾਰੀਆਂ ਤੋਂ ਕਰਵਾਇਆ ਜਾਣੂੰ

Bathinda News in Punjabi :ਬਠਿੰਡਾ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਦੀ ਲੜੀ "ਇੱਕ ਦਿਨ ਡੀਸੀ ਦੇ ਸੰਗ" ਤਹਿਤ DC ਸ਼ੌਕਤ ਅਹਿਮਦ ਪਰੇ ਨਾਲ ਵਿਦਿਆਰਥੀਆਂ ਨੇ ਦਿਨ ਗੁਜਾਰਿਆ । ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਆਪਣੀ ਰਿਹਾਇਸ਼ ਵਿਖੇ ਜ਼ਿਲ੍ਹੇ 'ਚ 12ਵੀਂ ਜਮਾਤ 'ਚੋਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਨਾਲ ਸਵੇਰ ਦੇ ਨਾਸ਼ਤੇ ਦੌਰਾਨ ਉਨ੍ਹਾਂ ਬਤੌਰ ਡੀਸੀ ਕੰਮ ਕਾਜ ਅਤੇ ਜ਼ਿੰਮੇਵਾਰੀਆਂ ਤੋਂ ਜਾਣੂੰ ਕਰਵਾਇਆ। 

(For more news apart from  Punjab Government's policy "One day with DC", students spent day Bathinda DC Shaukat Ahmed Pare News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement