ਯੂਕਰੇਨ ਨੇ ਰੂਸ ਨਾਲ ਪਰਮਾਣੂ ਸੁਰੱਖਿਆ ਸਮਝੌਤੇ ਕੀਤੇ ਖ਼ਤਮ
Published : Jun 28, 2022, 7:16 am IST
Updated : Jun 28, 2022, 7:16 am IST
SHARE ARTICLE
image
image

ਯੂਕਰੇਨ ਨੇ ਰੂਸ ਨਾਲ ਪਰਮਾਣੂ ਸੁਰੱਖਿਆ ਸਮਝੌਤੇ ਕੀਤੇ ਖ਼ਤਮ

 

ਕੀਵ, 27 ਜੂਨ : ਯੂਕਰੇਨ ਨੇ ਰੂਸ ਨਾਲ ਪਰਮਾਣੂ ਸੁਰੱਖਿਆ ਦੋ ਸਮਝੌਤੇ ਖ਼ਤਮ ਕਰ ਦਿਤੇ ਹਨ | ਯੂਕਰੇਨ ਦੇ ਰਾਜ ਨਿਊਕਲੀਅਰ ਰੈਗੂਲੇਟਰੀ ਇੰਸਪੈਕਟੋਰੇਟ ਨੇ ਇਹ ਜਾਣਕਾਰੀ ਦਿਤੀ | ਮੰਤਰਾਲਾ ਨੇ ਕਿਹਾ ਕਿ ਰਾਜ ਨਿਊਕਲੀਅਰ ਰੈਗੂਲੇਟਰੀ ਇੰਸਪੈਕਟੋਰੇਟ ਨੇ ਰੂਸ ਨਾਲ ਪਰਮਾਣੂ ਸੁਰੱਖਿਆ ਸਮਝੌਤੇ ਖ਼ਤਮ ਕਰ ਲਏ ਹਨ | ਪਹਿਲਾ ਸਮਝੌਤਾ ਯੂਕ੍ਰੇਨ ਦੇ ਵਾਤਾਵਰਣ ਸੁਰੱਖਿਆ ਅਤੇ ਪਰਮਾਣੂੰ ਸੁਰੱਖਿਆ ਮੰਤਰਾਲਾ ਅਤੇ ਪਰਮਾਣੂੰ ਅਤੇ ਰੇਡੀਏਸ਼ਨ ਸੁਰੱਖਿਆ ਲਈ ਰੂਸ ਦੀ ਸੰਘੀ ਨਿਰੀਖਣ ਵਿਚਕਾਰ 19 ਸਤੰਬਰ 1996 ਨੂੰ  ਵਿਏਨਾ 'ਚ ਹੋਈ ਸੀ | ਉਥੇ ਹੀ ਦੂਜਾ ਸਮਝੌਤਾ 14 ਅਗਸਤ 2022 ਨੂੰ  ਰੂਸ 'ਚ ਯੂਕ੍ਰੇਨ ਦੇ ਰਾਜ ਨਿਊਕਲੀਅਰ ਰੈਗੂਲੇਟਰੀ ਇੰਸਪੈਕਟੋਰੇਟ ਅਤੇ ਰੂਸ ਦੇ ਸੰਘੀ ਨਿਰੀਖਣ ਵਿਚਾਲੇ ਸ਼ਾਂਤੀਪੂਰਨ ਉਦੇਸ਼ ਲਈ ਪਰਮਾਣੂ ਊਰਜਾ ਦੀ ਵਰਤੋਂ ਕਰਦੇ ਸਮੇਂ ਸੁਰੱਖਿਆ ਰੇਗੂਲੇਸ਼ਨ ਦੇ ਖੇਤਰ 'ਚ ਸੂਚਨਾ ਅਤੇ ਸਹਿਯੋਗ ਦੇ ਆਦਾਨ-ਪ੍ਰਦਾਨ 'ਤੇ ਹੋਈ ਸੀ |      (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement