1984 ਕਤਲੇਆਮ ਪੀੜਤ ਵੈਲਫੇਅਰ ਸੋਸਾਇਟੀ ਨੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੀਤਾ ਚੈਲੰਜ
Published : Jun 28, 2025, 8:53 pm IST
Updated : Jun 28, 2025, 8:53 pm IST
SHARE ARTICLE
1984 Massacre Victims Welfare Society Challenges Congress President Amarinder Singh Raja Warring
1984 Massacre Victims Welfare Society Challenges Congress President Amarinder Singh Raja Warring

ਮੱਧ ਪ੍ਰਦੇਸ਼ ਵਿੱਚ ਚੋਣ ਦੌਰਾਨ ਕਮਲਨਾਥ ਦੇ ਹੱਕ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਤਾ ਸੀ ਬਿਆਨ

 Amarinder Singh Raja Warring: ਬਠਿੰਡਾ ਵਿਖੇ ਪੁੱਜੇ 1984 ਕਤਲੇਆਮ ਪੀੜਤ ਵੈਲਫੇਅਰ ਸੋਸਾਇਟੀ ਦੇ ਆਗੂ ਸੁਖਵਿੰਦਰ ਸਿੰਘ ਭਾਟੀਆ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੈਲੰਜ ਕੀਤਾ ਹੈ ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੱਧ ਪ੍ਰਦੇਸ਼ ਵਿੱਚ ਚੋਣਾਂ ਦੌਰਾਨ ਕਿਹਾ ਸੀ ਕਿ ਕਮਲਨਾਥ ਸਿੱਖਾਂ ਦਾ ਕਾਤਿਲ ਨਹੀਂ ਉਸ ਦਾ ਨਾਮ ਗਲਤ ਵਰਤਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਉਸ ਸਮੇਂ ਇਸ ਬਿਆਨ ਤੋਂ ਬਾਅਦ ਉਹਨਾਂ ਨੇ ਮੱਧ ਪ੍ਰਦੇਸ਼ ਵਿੱਚ ਜਾ ਕੇ ਵੀ ਕਾਂਗਰਸ ਅਤੇ ਕਮਲਨਾਥ ਦੇ ਖਿਲਾਫ ਪ੍ਰਚਾਰ ਕੀਤਾ ਸੀ ਜਿਸ ਕਰਕੇ ਕਮਲਨਾਥ ਨੂੰ ਮੂੰਹ ਦੀ ਖਾਣੀ ਪਈ ਸੀ, ਉਹਨਾਂ ਕਿਹਾ ਕਿ ਹੁਣ ਉਹ ਪੰਜਾਬ ਵਿੱਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਚੋਣ ਲੜਨਗੇ ਭਾਵੇਂ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਵਾਹਾ ਤੋਂ ਚੋਣ ਲੜਨ ਜਾਂ ਬਠਿੰਡਾ ਤੋਂ ਉਹਨਾਂ ਦੇ ਮੁਕਾਬਲੇ ਵਿੱਚ ਉਹ ਅੱਜ ਤੋਂ ਹੀ ਚੋਣ ਲੜਨ ਦਾ ਐਲਾਨ ਕਰਦੇ ਹਨ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੈਲੇੰਜ ਕੀਤਾ ਕਿ ਉਹ ਆਪਣੀ ਹਾਈ ਕਮਾਂਡ ਤੋਂ ਜਲਦੀ ਆਪਣੀ ਸੀਟ ਦਾ ਐਲਾਨ ਕਰਾਵੇ ਅਤੇ ਉਸਦੇ ਖਿਲਾਫ ਉਹ ਸਮੁੱਚੇ 1984 ਦੰਗਾ ਪੀੜਤਾਂ ਨੂੰ ਨਾਲ ਲੈ ਕੇ ਚੋਣ ਲੜਨਗੇ,

ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 1984 ਕਤਲੇਆਮ ਪੀੜਿਤ ਪਰਿਵਾਰ ਚੈਲੰਜ ਕਰਦਾ ਜਿਸ ਪਰਿਵਾਰ ਦੀਆਂ ਤੂੰ ਟੀ ਸ਼ਰਟਾਂ ਪਾ ਕੇ ਘੁੰਮਦਾ ਹਾਂ ਉਹਨਾਂ ਤੋਂ ਆਪਣੀ ਟਿਕਟ ਐਲਾਨ ਕਰਵਾ, ਅਤੇ ਅਸੀਂ ਵੀ ਉਹ ਟੀ ਸ਼ਰਟਾਂ ਵੰਡੀਏ ਜਿਸ ਉੱਪਰ ਕਤਲੋਗਾਰਦ ਦੀਆਂ ਫੋਟੋਆਂ ਹੁਣ ਜੋ 1984 ਵਿੱਚ ਪੂਰੇ ਹਿੰਦੁਸਤਾਨ ਵਿੱਚ ਸਿੱਖ ਕੌਮ ਨਾਲ ਹੋਇਆ ਹੈ,

ਪੀੜਤ ਨੇ ਕਿਹਾ ਕਿ 1984 ਦੇਸ਼ ਦੇ ਉੱਪਰ ਧੱਬਾ ਹੈ ਜਿਸ ਨੂੰ ਕਿਸੇ ਵੀ ਸਰਕਾਰ ਨੇ ਧੋਣ ਦੀ ਕੋਸ਼ਿਸ਼ ਨਹੀਂ ਕੀਤੀ ਭਾਵੇਂ ਕਿ ਅੱਜ ਉਹ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੋਵੇ, ਉਹਨਾਂ ਕਿਹਾ ਕਿ ਉਹਨਾਂ ਨੂੰ ਕੋਈ ਵੀ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ, ਉਹਨਾਂ ਕਿਹਾ ਕਿ 1984 ਦੰਗਾ ਪੀੜਤਾਂ ਨੂੰ ਵੀ ਚੋਣਾਂ ਵਿੱਚ ਲਿਆਂਦਾ ਜਾਵੇਗਾ ਤੇ ਉਹਨਾ ਕਿਹਾ ਕੀ ਦੇਸ਼ ਅੰਦਰ ਕੋਈ ਵੀ ਵਿਧਵਾ ਕਲੋਨੀ ਨਹੀਂ ਹੈ ਪਰ ਦਿੱਲੀ ਅੰਦਰ ਵਿਧਵਾ 1984 ਦੀ ਬਣ ਗਈ ਹੈ ਜੋ ਦੇਸ਼ ਦੇ ਮੱਥੇ ਤੇ ਕਲੰਕ ਹੈ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement