ਰੋਜ਼ੀ ਰੋਟੀ ਲਈ ਸਾਊਦੀ ਅਰਬ ਗਏ ਪੰਜਾਬੀ ਨੌਜਵਾਨ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ
Published : Sep 28, 2021, 11:49 am IST
Updated : Sep 28, 2021, 11:49 am IST
SHARE ARTICLE
A Punjabi youth who went to Saudi Arabia for a living committed suicide by hanging
A Punjabi youth who went to Saudi Arabia for a living committed suicide by hanging

ਨੌਜਵਾਨ ਦਾ 2 ਸਾਲ ਪਹਿਲਾਂ ਹੋਇਆ ਸੀ ਵਿਆਹ

ਗੁਰਦਾਸਪੁਰ ( ਅਵਤਾਰ ਸਿੰਘ) ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth)  ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ( A Punjabi youth who went to  canada  for a living died) ਵਿਚ ਜਾ ਪੈਂਦੇ ਹਨ।

A Punjabi youth who went to Saudi Arabia for a living committed suicide by hangingA Punjabi youth who went to Saudi Arabia for a living committed suicide by hanging

 ਹੋਰ ਵੀ ਪੜ੍ਹੋ: PM ਮੋਦੀ ਨੇ ਭੇਂਟ ਕੀਤੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ, 'ਉਹ ਹਰ ਇਕ ਭਾਰਤੀ ਦੇ ਦਿਲ ਵਿਚ ਵਸਦੇ ਹਨ'

ਅਜਿਹਾ ਹੀ ਮਾਮਲਾ ਸਾਊਦੀ ਅਰਬ ਤੋਂ ਸਾਹਮਣੇ ਆਇਆ ਹੈ ਜਿਥੇ  ਪੰਜਾਬੀ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ ਅਮਨਦੀਪ (27) ਪੁੱਤਰ ਸਵ. ਬੂਟਾ ਰਾਮ ਵਜੋਂ ਹੋਈ ਹੈ।

A Punjabi youth who went to Saudi Arabia for a living committed suicide by hangingA Punjabi youth who went to Saudi Arabia for a living committed suicide by hanging

ਨੌਜਵਾਨ ਅਮਨਦੀਪ ਦੇ ਮੌਤ ਦੀ ਖ਼ਬਰ ਮਿਲਣ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰਕ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।  ਜਾਣਕਾਰੀ ਅਨੁਸਾਰ ਅਮਨਦੀਪ ਬੀਤੇ 9 ਸਾਲ ਤੋਂ ਸਾਊਦੀ ਅਰਬ  ਰਹਿ ਰਿਹਾ ਸੀ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। 

 ਹੋਰ ਵੀ ਪੜ੍ਹੋ: ਚੀਨ 'ਚ 23 ਹਜ਼ਾਰ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਸੰਕਟ 'ਚ

A Punjabi youth who went to Saudi Arabia for a living committed suicide by hangingA Punjabi youth who went to Saudi Arabia for a living committed suicide by hanging

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਅਮਨਦੀਪ ਦੀ ਮਾਂ ਸਾਹਿਬਾ, ਭਰਾ ਰਾਜੇਸ਼ ਉਰਫ ਸੰਨੀ ਅਤੇ ਦੌਲਤ ਰਾਮ ਨੇ ਦੱਸਿਆ ਕਿ ਅਮਨਦੀਪ ਬੀਤੇ 9 ਸਾਲ ਤੋਂ ਸਾਊਦੀ ਅਰਬ ਚੱਲਾ ਗਿਆ ਸੀ। 6 ਸਾਲ ਦੇ ਬਾਅਦ ਉਹ ਫਿਰ 3 ਮਹੀਨੇ ਦੀ ਛੁੱਟੀ ’ਤੇ ਵਾਪਸ ਘਰ ਆਇਆ ਸੀ। ਉਸ ਸਮੇਂ ਅਸੀਂ ਉਸਦਾ ਵਿਆਹ ਅੱਜ ਤੋਂ ਢਾਈ ਸਾਲ ਪਹਿਲਾਂ ਰਜਨੀ ਵਾਸੀ ਪਿੰਡ ਮਗਰਮੂਦੀਆ ਨਾਲ ਕਰ ਦਿੱਤਾ।

A Punjabi youth who went to Saudi Arabia for a living committed suicide by hangingA Punjabi youth who went to Saudi Arabia for a living committed suicide by hanging

ਵਿਆਹ ਦੌਰਾਨ ਦੋਵਾਂ ਜੀਆਂ ਦੇ ਆਪਸੀ ਸਬੰਧ ਕੁਝ ਠੀਕ ਨਾ ਹੋਏ, ਜਿਸ ਕਰਕੇ ਉਹ ਹਮੇਸ਼ਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਤੋਂ ਬਾਅਦ ਉਹ ਫਿਰ ਵਾਪਸ ਆਪਣੇ ਕੰਮ ’ਤੇ ਸਾਊਦੀ ਅਰਬ ਚੱਲਾ ਗਿਆ ਸੀ। ਪਰਿਵਾਰ ਵਾਲਿਆਂ ਨੇ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੰਸਦ ਸਨੀ ਦਿਓਲ ਨੂੰ ਅਪੀਲ ਹੈ, ਕਿ ਸਾਡੇ ਬੇਟੇ ਦਾ ਲਾਸ਼ ਸਾਊਦੀ ਅਰਬ ਤੋਂ ਭਾਰਤ ਲਿਆਂਦੀ ਜਾਵੇ, ਤਾਂਕਿ ਉਸਦਾ ਅੰਤਿਮ ਸਸਕਾਰ ਕੀਤਾ ਜਾ ਸਕੇ।

 ਹੋਰ ਵੀ ਪੜ੍ਹੋ: ਤਾਲਿਬਾਨ ਨਾਲ RSS ਦੀ ਤੁਲਨਾ ਕਰਨ 'ਤੇ ਜਾਵੇਦ ਅਖ਼ਤਰ ਨੂੰ ਮਿਲਿਆ 'ਕਾਰਨ ਦੱਸੋ' ਨੋਟਿਸ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement