ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਵੀ ਭਾਜਪਾ ਵਿਚ ਪੂਰਾ ਸਤਿਕਾਰ : ਮਾਸਟਰ ਮੋਹਨ ਲਾਲ
Published : Oct 28, 2020, 6:31 am IST
Updated : Oct 28, 2020, 6:31 am IST
SHARE ARTICLE
image
image

ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਵੀ ਭਾਜਪਾ ਵਿਚ ਪੂਰਾ ਸਤਿਕਾਰ : ਮਾਸਟਰ ਮੋਹਨ ਲਾਲ

ਇਸੇ ਦੌਰਾਨ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਗਠਜੋੜ ਟੁੱਟਣ ਬਾਅਦ ਵੀ ਭਾਜਪਾ ਵਿਚ ਪੂਰਾ ਸਤਿਕਾਰ ਹੈ ਤੇ ਪ੍ਰਧਾਨ ਮੰਤਰੀ ਮੋਦੀ ਵੀ ਉਨ੍ਹਾਂ ਦੀ ਗੱਲ ਨਹੀਂ ਮੋੜ ਸਕਦੇ। ਇਸ ਸਮੇਂ ਉਨ੍ਹਾਂ ਦਾ ਚੁੱਪ ਰਹਿਣਾ ਠੀਕ ਨਹੀਂ ਤੇ ਉਹ ਦਖ਼ਲ ਦੇ ਕੇ ਅੱਜ ਵੀ ਕਿਸਾਨ ਮਸਲਾ ਹੱਲ ਕਰਵਾ ਸਕਦੇ ਹਨ। ਇਸ ਸਮੇਂ ਪੰਜਾਬ ਵਿਚ ਅਜਿਹਾ ਕੋਈ ਘਾਗ ਨੇਤਾ ਨਹੀਂ ਜੋ ਪ੍ਰਧਾਨ ਮੰਤਰੀ ਮੋਦੀ ਨਾਲ ਸਿੱਧੀ ਗੱਲ ਕਰ ਕੇ ਪੰਜਾਬ ਦੇ ਸਹੀ ਸਥਿਤੀ ਸਮਝਾ ਸਕੇ। ਭਾਜਪਾ ਵਿਚ ਵੀ ਯੱਗ ਦੱਤ ਸ਼ਰਮਾ ਤੇ ਬਲਦੇਵ ਪ੍ਰਕਾਸ਼ ਵਰਗੇ ਦਮਦਾਰ ਨੇਤਾ ਪੰਜਾਬ ਭਾਜਪਾ ਵਿਚ ਨਹੀਂ। ਪ੍ਰਭਾਵਸ਼ਾਲੀ ਲੀਡਰਸ਼ਿਪ ਦੇ ਇਸੇ ਖਲਾਅ ਕਾਰਨ ਇਸ ਸਮੇਂ ਪੰਜਾਬ ਦਾ ਮਸਲਾ ਉਲਝਿਆ ਪਿਆ ਹੈ।
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement