Advertisement
  ਖ਼ਬਰਾਂ   ਪੰਜਾਬ  28 Oct 2020  ਰਣਇੰਦਰ ਨੇ ਈਡੀ ਤੋਂ ਮੰਗੀ ਕੇਸ ਦੀ ਜਾਣਕਾਰੀ

ਰਣਇੰਦਰ ਨੇ ਈਡੀ ਤੋਂ ਮੰਗੀ ਕੇਸ ਦੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ
Published Oct 28, 2020, 7:16 am IST
Updated Oct 28, 2020, 7:16 am IST
ਰਣਇੰਦਰ ਨੇ ਈਡੀ ਤੋਂ ਮੰਗੀ ਕੇਸ ਦੀ ਜਾਣਕਾਰੀ
image
 image

ਚੰਡੀਗੜ੍ਹ, 27 ਅਕਤੂਬਰ (ਸੁਰਜੀਤ ਸਿੰਘ ਸੱਤੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਅੱਜ ਈਡੀ ਮੁਹਰੇ ਜਲੰਧਰ ਦਫਤਰ ਵਿਖੇ ਪੇਸ਼ ਨਹੀਂ ਹੋਏ। ਉਨ੍ਹਾਂ ਦੇ ਵਕੀਲ ਜੈਵੀਰ ਯਾਦਵ ਨੇ ਟਵੀਟ ਕਰ ਕੇ ਕਿਹਾ ਹੈ ਕਿ ਰਣਇੰਦਰ ਸਿੰਘ ਨੂੰ ਈਡੀ ਵਲੋਂ ਭੇਜਿਆ ਨੋਟਿਸ ਸਹੀ ਨਹੀਂ ਹੈ ਤੇ ਉਂਜ ਵੀ ਉਨ੍ਹਾਂ ਨੂੰ ਓਲੰਪਿਕ 2021 ਖੇਡਾਂ ਦੇ ਸਬੰਧ ਵਿਚ ਅੱਜ ਪਾਰਲੀਮੈਂਟਰੀ ਕਮੇਟੀ ਕੋਲ ਜਾਣਾ ਸੀ ਤੇ ਇਸ ਕਰ ਕੇ ਈਡੀ ਕੋਲ ਨਹੀਂ ਆ ਸਕੇ। ਸ਼ੇਰਗਿੱਲ ਨੇ ਟਵੀਟ ਕਰ ਕੇ ਇਹ ਵੀ ਦਸਿਆ ਕਿ ਰਣਇੰਦਰ ਸਿੰਘ ਨੇ ਈਡੀ ਤੋਂ ਉਸ ਕੇਸ ਦੀ ਜਾਣਕਾਰੀ ਵੀ ਮੰਗੀ ਹੈ, ਜਿਸ ਵਿਚ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਜਿਕਰਯੋਗ ਹੈ ਕਿ ਈਡੀ ਨੇ ਵਿਦੇਸ਼ ਵਿਚ ਪੈਸੇ ਦੇ ਲੈਣ ਦੇਣ ਦੇ ਸਬੰਧ ਵਿਚ ਇਕ ਮਾਮਲੇ ਵਿਚ ਰਣਇੰਦਰ ਸਿੰਘ ਨੂੰ ਸੰਮਨ ਕੀਤਾ ਸੀ।
imageimage

Advertisement
Advertisement

 

Advertisement
Advertisement