ਪਟਾਕਿਆਂ ਦੀਆਂ ਚੰਗਿਆੜੀਆਂ ਕਾਰਨ ਲੱਗੀ ਅੱਗ
ਜਲੰਧਰ: ਜਲੰਧਰਦੇ ਪਿੰਡ ਲੂਮਾ ਵਿੱਚ ਮਾਤਾ ਮੰਦਰ ਦੇ ਨੇੜੇ ਇਕ ਟਾਇਰਾਂ ਦੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚ ਗਏ। ਮੌਜੂਦ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਛੱਠ ਪੂਜਾ ਦੌਰਾਨ ਚੱਲੇ ਪਟਾਕਿਆਂ ਦੀਆਂ ਚੰਗਾੜੀਆਂ ਕਾਰਨ ਅੱਗ ਲੱਗ ਗਈ।
