ਵੇਰਕਾ ਨੇ ਰਾਤੋਂ ਰਾਤ ਕੀਤਾ ਦੁੱਧ ਦੀਆਂ ਕੀਮਤਾਂ 'ਚ ਵਾਧਾ
Published : Nov 28, 2019, 12:56 pm IST
Updated : Nov 28, 2019, 12:56 pm IST
SHARE ARTICLE
milk price
milk price

ਵੇਰਕਾ ਚੁੱਪ-ਚੁਪੀਤੇ ਇਕ ਵਾਰ ਫਿਰ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਵੇਰਕਾ ਨੇ ਰਾਤੋ-ਰਾਤ ਅੱਜ ਤੋਂ ਦੁੱਧ ਦੋ ਰੁਪਏ ਪ੍ਰਤੀ ਲਿਟਰ ਮਹਿੰਗਾ ਕਰ ਦਿੱਤਾ ਹੈ।

ਲੁਧਿਆਣਾ : ਵੇਰਕਾ ਚੁੱਪ-ਚੁਪੀਤੇ ਇਕ ਵਾਰ ਫਿਰ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਵੇਰਕਾ ਨੇ ਰਾਤੋ-ਰਾਤ ਅੱਜ ਤੋਂ ਦੁੱਧ ਦੋ ਰੁਪਏ ਪ੍ਰਤੀ ਲਿਟਰ ਮਹਿੰਗਾ ਕਰ ਦਿੱਤਾ ਹੈ। ਵੇਰਕਾ ਨੇ ਅਜੇ ਸਿਰਫ਼ ਦੁੱਧ ਦੇ ਹੀ ਰੇਟ ਵਧਾਏ ਹਨ, ਦੁੱਧ ਤੋਂ ਤਿਆਰ ਹੋਣ ਵਾਲੇ ਬਾਕੀ ਪ੍ਰੋਡਕਟਸ ਪਹਿਲਾਂ ਵਾਲੇ ਰੇਟ 'ਤੇ ਹੀ ਮਿਲਣਗੇ। ਵੇਰਕਾ ਨੇ ਅੱਜ ਦੁੱਧ ਦੇ ਰੇਟਾਂ ਵਿਚ ਵਾਧਾ ਕਰਕੇ ਨਵੇਂ ਰੇਟ ਜਾਰੀ ਕੀਤੇ।

milk pricemilk price

ਇਸ ਮੁਤਾਬਕ ਹੁਣ ਫੁੱਲ ਕਰੀਮ ਦੁੱਧ ਅੱਧਾ ਲਿਟਰ ਨਵੇਂ ਰੇਟ ਮੁਤਾਬਕ 28 ਰੁਪਏ ਦਾ, ਸਟੈਂਡਰਡ ਦੁੱਧ 25 ਰੁਪਏ ਅੱਧਾ ਲਿਟਰ ਤੇ 49 ਰੁਪਏ ਦਾ ਇਕ ਲਿਟਰ, ਡਬਲ ਟੋਨ ਵਾਲਾ ਅੱਧਾ ਲਿਟਰ ਦੁੱਧ 20 ਰੁਪਏ ਤੇ ਗੋਕਾ ਦੁੱਧ 23 ਰੁਪਏ ਦਾ ਅੱਧਾ ਲਿਟਰ ਮਿਲੇਗਾ।ਵੇਰਕਾ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਜਿਹੜੇ ਪੁਰਾਣੇ ਰੇਟ ਵਾਲੇ ਲਿਫ਼ਾਫ਼ੇ ਹਨ, ਉਨ੍ਹਾਂ 'ਤੇ ਪੁਰਾਣਾ ਰੇਟ ਹੀ ਛਪਿਆ ਹੋਇਆ ਆਵੇਗਾ, ਉਸ ਤੋਂ ਬਾਅਦ ਨਵੀਂ ਐੱਮਆਰਪੀ ਵਾਲੇ ਪੈਕਟ ਆ ਜਾਣਗੇ।

milk pricemilk priceਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜੀਐੱਮ ਮਾਰਕੀਟਿੰਗ ਸੰਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਕੋਲੋਂ ਦੁੱਧ ਮਹਿੰਗਾ ਮਿਲਣ ਕਾਰਨ ਵੇਰਕਾ ਨੇ 2 ਰੁਪਏ ਲਿਟਰ ਦੁੱਧ ਮਹਿੰਗਾ ਕੀਤਾ ਹੈ। ਵੇਰਕਾ ਵੱਲੋਂ ਪੂਰੇ ਸੂਬੇ ਵਿਚ ਰੋਜ਼ਾਨਾ 12 ਲੱਖ ਲਿਟਰ ਦੁੱਧ ਵੇਚਿਆ ਜਾਂਦਾ ਹੈ। ਇਸ ਤਰ੍ਹਾਂ ਸਿੱਧੇ ਤੌਰ 'ਤੇ ਲੋਕਾਂ ਦੀ ਜੇਬ 'ਤੇ ਰੋਜ਼ਾਨਾ 24 ਲੱਖ ਰੁਪਏ ਦਾ ਵਾਧੂ ਬੋਝ ਪਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement