
ਕਿਸਾਨ ਜਥੇਬੰਦੀਆਂ ਵਲੋਂ ਰਾਜਨਾਥ ਤੇ ਤੋਮਰ ਦੀ ਅੰਦੋਲਨ ਵਾਪਸ ਲੈਣ ਦੀ ਅਪੀਲ ਰੱਦ
ਚੰਡੀਗੜ੍ਹ, 27 ਨਵੰਬਰ (ਗੁਰਉਪਦੇਸ਼ ਭੁੱਲਰ) : ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਨਰੇਂਦਰ ਤੋਮਰ ਵਲੋਂ ਕਿਸਾਨਾਂ ਦੇ ਦਿੱਲੀ ਤਕ ਪਹੁੰਚ ਜਾਣ ਤੋਂ ਬਾਅਦ ਅੰਦੋਲਨ ਵਾਪਸ ਲੈਣ ਬਾਰੇ ਅਪੀਲ ਕਿਸਾਨ ਜਥੇਬੰਦੀਆਂ ਨੇ ਸਿੱਧੇ ਤੌਰ 'ਤੇ ਰੱਦ ਕਰ ਦਿਤੀ ਹੈ। ਹਾਲੇ ਕਿਸਾਨਾਂ ਦੇ ਦਿੱਲੀ ਅੰਦਰ ਬੁਰਾੜੀ ਮੈਦਾਨ ਵਿਚ ਜਾ ਕੇ ਰੈਲੀ ਤੇ ਧਰਨੇ ਦੀ ਦਿਤੀ ਦਿੱਲੀ ਪੁਲਿਸ ਦੀ ਪ੍ਰਵਾਨਗੀ ਨੂੰ ਲੈ ਕੇ ਲਾਈਆਂ ਜਾ ਰਹੀਆਂ ਕੁੱਝ ਸ਼ਰਤਾਂ ਨੂੰ ਲੈ ਕੇ ਵੀ ਕਿਸਾਨ ਜਥੇਬੰਦੀਆਂ ਅਗਲੀ ਰਣਨੀਤੀ ਬਣਾਉਣ ਬਾਰੇ ਵਿਚਾਰ ਵਟਾਂਦਰਾ ਕਰ ਰਹੀਆਂ ਹਨ। ਦਿੱਲੀ ਪਹੁੰਚਣimage ਤੋਂ ਬਾਅਦ 30 ਸੰਘਰਸ਼ਸ਼ੀਲ ਜਥੇਬੰਦੀਆਂ ਵਿਚੋਂ ਪ੍ਰਮੁੱਖ ਆਗੂ ਤੇ ਬੀ.ਕੇ.ਯੂ.