Amritsar News : ਭਾਰਤ ਛੱਡਣ ਵੇਲੇ ਆਟਰੀ ਬਾਰਡਰ ’ਤੇ ਭਾਵੁਕ ਹੋਈ ਪਾਕਿਸਤਾਨੀ ਮਹਿਲਾ ਰਕਸ਼ੰਦਾ

By : BALJINDERK

Published : Apr 29, 2025, 7:52 pm IST
Updated : Apr 29, 2025, 7:52 pm IST
SHARE ARTICLE
ਭਾਰਤ ਛੱਡਣ ਵੇਲੇ ਆਟਰੀ ਬਾਰਡਰ ’ਤੇ ਭਾਵੁਕ ਹੋਈ ਪਾਕਿਸਤਾਨੀ ਮਹਿਲਾ ਰਕਸ਼ੰਦਾ
ਭਾਰਤ ਛੱਡਣ ਵੇਲੇ ਆਟਰੀ ਬਾਰਡਰ ’ਤੇ ਭਾਵੁਕ ਹੋਈ ਪਾਕਿਸਤਾਨੀ ਮਹਿਲਾ ਰਕਸ਼ੰਦਾ

Amritsar News : ਭਾਵੁਕ ਹੁੰਦਿਆ ਰਕਸ਼ੰਦਾਂ ਨੇ ਕਿਹਾ ਮੈਂ 35 ਸਾਲਾਂ ਤੋਂ ਜੰਮੂ ਕਸ਼ਮੀਰ ’ਚ ਰਹਿ ਰਹੀ ਹਾਂ ਇਸ ਵਿਚ ਮੇਰਾ ਕੀ ਕਸੂਰ ਹੈ । 

 Amritsar News in Punjabi : ਭਾਰਤ ਛੱਡਣ ਵੇਲੇ ਆਟਰੀ ਬਾਰਡਰ ’ਤੇ ਭਾਵੁਕ ਹੋਈ ਪਾਕਿਸਤਾਨੀ ਮਹਿਲਾ ਰਕਸ਼ੰਦਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ  ‘‘ਮੈਨੂੰ ਬਾਰਡਰ ਕਰਾਸ ਕਰਨ ਲਈ ਕਿਹਾ ਗਿਆ ਹੈ। ਜੰਮੂ ਕਸ਼ਮੀਰ ’ਚ ਰਹਿੰਦੇ ਮੈਨੂੰ 35 ਸਾਲ ਹੋ ਗਏ, ਨਾਗਿਰਕਤਾ ਲਈ ਮੈਂ ਅਪਲਾਈ ਕੀਤਾ ਹੋਇਆ ਹੈ, ਪਰ ਅੱਜ ਤੱਕ ਮੈਨੂੰ ਨਾਗਰਿਕਤਾ ਨਹੀਂ ਮਿਲੀ। ਇਸ ਵਿਚ ਮੇਰਾ ਕੀ ਕਸੂਰ ਹੈ, ਮੈਂ ਭਾਰਤ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਮੇੇਰੇ ਇਥੇ ਬੱਚੇ ਹਨ ਤਾਂ ਇਹ ਹਾਲਾਤ ਸਾਡੀ ਵਜ੍ਹਾ ਨਾਲ ਨਹੀਂ ਬਣੇ। ’’ ਭਾਵੁਕ ਹੁੰਦਿਆ ਰਕਸ਼ੰਦਾਂ ਨੇ ਕਿਹਾ ਮੈਂ 35 ਸਾਲਾਂ ਤੋਂ ਜੰਮੂ ਕਸ਼ਮੀਰ ’ਚ ਰਹਿ ਰਹੀ ਹਾਂ ਇਸ ਵਿਚ ਮੇਰਾ ਕੀ ਕਸੂਰ ਹੈ । 

ਪਾਕਿਸਤਾਨੀ ਪਾਸਪੋਰਟ ਧਾਰਕ ਰਕਸ਼ੰਦਾ ਨੂੰ ਜੰਮੂ ਪੁਲਿਸ ਨੇ ਪਾਕਿਸਤਾਨ ਦੇ ਇਸਲਾਮਾਬਾਦ ਭੇਜ ਦਿੱਤਾ ਹੈ। 

ਦੱਸ ਦੇਈਏ ਕਿ ਭਾਰਤ ਸਰਕਾਰ ਵਲੋਂ ਜੰਮੂ ਕਸ਼ਮੀਰ ਦੇ ਪਹਿਲਗਾਮ ਹਮਲੇ ’ਚ 28 ਲੋਕਾਂ ਦੀ ਮੌਤ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਲਈ ਭਾਰਤ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ। ਜਿਨ੍ਹਾਂ ਦਾ ਵੀਜ਼ਾ ਖ਼ਤਮ ਹੋ ਚੁੱਕਿਆ ਹੈ। ਇਹ ਕਾਰਵਾਈ ਪਹਿਲਗਾਮ ਹਮਲੇ ਤੋਂ ਬਾਅਦ ਕੀਤੀ ਗਈ ਹੈ। 

 (For more news apart from  Pakistani woman Rakshanda gets emotional while leaving India News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement