Mohali News : ਮੋਹਾਲੀ ਪੁਲਿਸ ਮੁਲਾਜ਼ਮ ਵੱਲੋਂ ਔਰਤ ਨਾਲ ਬਦਸਲੂਕੀ, ਪੁਲਿਸ ਨੇ ਔਰਤ ਦੇ ਜੜਿਆ ਥੱਪੜ

By : BALJINDERK

Published : Jun 29, 2025, 1:34 pm IST
Updated : Jun 29, 2025, 4:08 pm IST
SHARE ARTICLE
ਮੋਹਾਲੀ ਪੁਲਿਸ ਮੁਲਾਜ਼ਮ ਵੱਲੋਂ ਔਰਤ ਨਾਲ ਬਦਸਲੂਕੀ, ਪੁਲਿਸ ਨੇ ਔਰਤ ਦੇ ਜੜਿਆ ਥੱਪੜ
ਮੋਹਾਲੀ ਪੁਲਿਸ ਮੁਲਾਜ਼ਮ ਵੱਲੋਂ ਔਰਤ ਨਾਲ ਬਦਸਲੂਕੀ, ਪੁਲਿਸ ਨੇ ਔਰਤ ਦੇ ਜੜਿਆ ਥੱਪੜ

Mohali News : ਨਿਹੰਗ ਸਿੰਘ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ ਹਿਮਾਚਲ ਪੁਲਿਸ, ਲੁੱਟ ਦੀ ਵਾਰਦਾਤ 'ਚ ਸ਼ਾਮਲ ਸੀ ਨਿਹੰਗ ਸਿੰਘ

Mohali News in Punjabi : ਸ਼ਨੀਵਾਰ ਦੁਪਹਿਰ ਹਿਮਾਚਲ ਪੁਲਿਸ ਇੱਕ ਲੁੱਟ ਦੇ ਮਾਮਲੇ ’ਚ ਖਰੜ ਦੇ ਰਹਿਣ ਵਾਲੇ ਇੱਕ ਨਿਹੰਗ ਨੂੰ ਗ੍ਰਿਫ਼ਤਾਰ ਕਰਨ ਆਈ ਸੀ ਜਦੋਂ ਉਸਨੂੰ ਗ੍ਰਿਫ਼ਤਾਰ ਕਰਕੇ ਨਾਲ ਲਿਜਾਣ ਲੱਗੇ ਤਾਂ ਹਿਮਾਚਲ ਪੁਲਿਸ ਕਰਮਚਾਰੀਆਂ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਨਿਹੰਗ ਦੇ ਨਾਲ ਕੁਝ ਮਹਿਲਾਵਾਂ ਨੇ ਪੁਲਿਸ ਝਪੜ ਹੋ ਗਈ । ਮੋਹਾਲੀ ਦੀ ਪੁਲਿਸ ਵਿਚ ਪੈ ਕੇ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਹਿਮਾਚਲ ਪੁਲਿਸ ਨਿਹੰਗ ਨੂੰ ਹਿਮਾਚਲ ਆਪਣੇ ਨਾਲ ਲੈ ਗਈ। ਹਿਮਾਚਲ ਪ੍ਰਦੇਸ਼ ਪੁਲਿਸ ਦੇ ਬਿਆਨਾਂ ’ਤੇ ਖਰੜ ’ਚ ਸਰਕਾਰੀ ਕੰਮ ’ਚ ਵਿਘਨ ਪਾਉਣ ਅਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 

ਮਾਮਲਾ ਹਿਮਾਚਲ ਪ੍ਰਦੇਸ਼ ’ਚ ਟੋਲ ਪਲਾਜਾ ’ਤੇ 55 ਹਜ਼ਾਰ ਦੀ ਇੱਕ ਕਰਮਚਾਰੀ ਤੋਂ ਨਿਹੰਗ  ਸਿੰਘਾਂ ਵੱਲੋਂ ਲੁੱਟ ਦਾ ਹੈ।  ਜਿਸ ਵਿੱਚ ਹਿਮਾਚਲ ਪ੍ਰਦੇਸ਼ ਤੋਂ ਪੁਲਿਸ ਪਿੱਛਾ ਕਰਦੀ ਹੋਈ ਇਸ ਨਿਹੰਗ ਸਿੰਘਾਂ ਨੂੰ ਮੁਹਾਲੀ ’ਚ ਗ੍ਰਿਫਤਾਰ ਕਰਨ ਆਈ ਸੀ। ਜਦੋਂ ਉਹ ਨਿਹੰਗ ਸਿੰਘ ਦੇ ਜਾਣ ਜਾਣਕਾਰ ਔਰਤਾਂ ਉਸ ਨੂੰ ਬਚਾਉਣ ਲਈ ਆਉਂਦੀਆਂ ਹਨ ਤਾਂ ਲੋਕਲ ਮੁਹਾਲੀ ਪੁਲਿਸ ਉਹਨਾਂ ਨਾਲ ਉਲਝ ਜਾਂਦੀ ਹੈ ਜਿਸ ’ਚ ਇੱਕ ਪੁਲਿਸ ਮੁਲਾਜ਼ਮ ਉਸ ਔਰਤ ਦੇ ਥੱਪੜ ਮਾਰਦਾ ਸਾਫ਼ ਨਜ਼ਰ ਆ ਰਿਹਾ ਹੈ। 

ਹਿਮਾਚਲ ਦੇ ਟੋਲ ਪਲਾਜਾ ਤੋਂ ਇਹਨਾਂ ਨਿਹੰਗਾਂ ਨੇ 55000 ਉਸ ਕਰਮਚਾਰੀ ਤੋਂ ਤਲਵਾਰ ਦੀ ਨੋਕ ’ਤੇ ਲੁੱਟ ਲਏ ਸਨ ਉਸੇ ਮਾਮਲੇ ’ਚ ਹਿਮਾਚਲ ਪੁਲਿਸ ਸੀਸੀਟੀਵੀ ਖੰਗਾਲਦੇ ਹੋਏ ਮੋਹਾਲੀ ਪਹੁੰਚੀ ਸੀ ਅਤੇ ਉਸ ਤੋਂ ਬਾਅਦ ਮੁਹਾਲੀ ਦੇ ਵਾਈਪੀਐਸ ਚੌਂਕ ’ਚ ਲੱਗੇ ਧਰਨੇ ’ਤੇ ਉਸ ਨਹਿੰਗ ਦੀ ਲੋਕੇਸ਼ਨ ਟਰੇਸ ਹੋ ਗਈ ਜਦੋਂ ਉਸ ਨੂੰ ਵਾਈਪੀਐਸ ਚੌਂਕ ਤੋਂ ਗ੍ਰਿਫ਼ਤਾਰ ਕਰਨਾ ਚਾਹਿਆ ਤਾਂ ਮੌਕੇ ਤੋਂ ਇਹ ਨਹਿੰਗ ਫ਼ਰਾਰ ਹੋ ਗਿਆ ਜਿਸ ਨੂੰ ਖਰੜ ਦੇ ਨਿਝੱਰ ਚੌਂਕ ਤੇ ਗ੍ਰਿਫਤਾਰ ਕਰ ਲਿਆ। 

(For more news apart from Mohali police officer misbehaves with woman, police slaps woman News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement