
Punjab News : “ਮੁੱਖ ਮੰਤਰੀ ਹੜ੍ਹ ਰਾਹਤ ਫ਼ੰਡ” 'ਚ 1 ਮਹੀਨੇ ਦੀ ਤਨਖ਼ਾਹ ਦੇਣ ਦਾ ਕੀਤਾ ਫ਼ੈਸਲਾ , ਪ੍ਰਤਾਪ ਬਾਜਵਾ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
Punjab News in Punjabi : ਹੜ੍ਹ ਪੀੜਤਾਂ ਲਈ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ 1 ਮਹੀਨੇ ਦੀ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਪ੍ਰਤਾਪ ਬਾਜਵਾ ਨੇ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕ “ਮੁੱਖ ਮੰਤਰੀ ਹੜ੍ਹ ਰਾਹਤ ਫੰਡ” ’ਚ 1 ਮਹੀਨੇ ਦੀਆਂ ਆਪਣੀਆਂ ਤਨਖ਼ਾਹਾਂ ਦੇਣਗੇ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਆਏ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਮੱਦੇਨਜ਼ਰ ਸਰਬਸੰਮਤੀ ਨਾਲ ਇਹ ਤਨਖਾਹਾਂ ਵਿਧਾਇਕਾਂ ਵਲੋਂ ਦਾਨ ਕੀਤੀ ਗਈ ਹੈ।
In solidarity with the flood-affected families of Punjab, all @INCPunjab MLAs & I have decided to contribute one month’s salary to the CM’s Flood Relief Fund.
— Partap Singh Bajwa (@Partap_Sbajwa) August 29, 2025
This is a humble gesture of empathy in these testing times. I urge all citizens & organizations to come forward for… pic.twitter.com/t1dquhPVwm
(For more news apart from All Punjab Congress MLAs will also donate their salaries for flood victims : Pratap Bajwa News in Punjabi, stay tuned to Rozana Spokesman)