
ਲੋਕਾਂ ਦੇ ਘਰ ਰੌਸ਼ਨੀ ਕਰਨ ਵਾਲਿਆਂ ਦੇ ਘਰ ਹਨੇਰਾ
ਮਾਨਸਾ( ਪਰਮਦੀਪ ਰਾਣਾ) ਦੀਵਾਲੀ ਦੀਵੀਆਂ ਦਾ ਤਿਉਹਾਰ ਹੈ ਅਤੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਪਰ ਦੇਸ਼ ਹੀ ਨਹੀਂ ਦੁਨੀਆ ਉੱਪਰ ਬਣੇ ਸੰਕਟ ਕੋਰੋਨਾ ਮਹਾਂਮਾਰੀ ਨੇ ਜਿੱਥੇ ਵੱਡੇ ਵੱਡੇ ਵਪਾਰੀਆਂ ਦੇ ਵਪਾਰ 'ਤੇ ਅਸਰ ਪਾਇਆ। ਉਥੇ ਹੀ ਕੋਰੋਨਾ ਨੇ ਛੋਟਾ ਕੰਮ ਕਾਜ ਕਰਕੇ ਰੁਜਗਾਰ ਚਲਾਉਣ ਵਾਲੇ ਲੋਕਾਂ ਦਾ ਵੀ ਲੱਕ ਤੋੜ ਦਿੱਤਾ ਸੀ ਪਰ ਹੁਣ ਇਸ ਵਾਰ ਵੀ ਲੋਕ ਖਰੀਦਦਾਰੀ ਤਾਂ ਕਰ ਰਹੇ ਹਨ ( People are buying China Made lamps instead of buying clay lamps) ਪਰ ਹਲੇ ਵੀ ਲੋਕਾਂ ਦਾ ਰੁਝਾਨ ਚਾਈਨਾ ਸਾਮਾਨ ਵੱਲ ਜਿਆਦਾ ਹੈ।
People are buying China Made lamps instead of buying clay lamps
ਅਜਿਹਾ ਹੀ ਕੁੱਝ ਦੀਵੇ ਬਣਾਉਣ ਅਤੇ ਵੇਚਣ ਵਾਲਿਆਂ ਨਾਲ ਹੋ ਰਿਹਾ ਕਿਉਂਕਿ ਦੀਵੇ ਬਣਾਉਣ ਵਾਲਾ ਹਰ ਸਾਲ ਵੱਡਾ ਆਰਡਰ ਤਿਆਰ ਕਰਦਾ ਹੈ ਪਰ ਲੋਕ ਮਿੱਟੀ ਦੀਆਂ ਬਣੀਆਂ ਚੀਜਾਂ ਦੀ ਜਗ੍ਹਾ ਚਾਈਨਾ ਦਾ ਸਾਮਾਨ ਲੈ ਰਹੇ ਹਨ। ਲੋਕ ਦੀਵੇ ਬਹੁਤ ਹੀ ਘੱਟ ਖਰੀਦ ਰਹੇ ਹਨ। ਜਿਸਦਾ ਸਿੱਧਾ ਅਸਰ ਦੀਵੇ ਬਣਾਉਣ ਵਾਲਿਆਂ ਤੇ ਵੇਚਣ ਵਾਲਿਆਂ ਤੇ (People are buying China Made lamps instead of buying clay lamps) ਪੈ ਰਿਹਾ ਹੈ।
People are buying China Made lamps instead of buying clay lamps
ਦੀਵੇ ਬਣਾਉਣ ਵਾਲੇ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਹਰ ਸਾਲ ਵੱਡੇ ਆਰਡਰ ਤੇ ਦੀਵੇ ਤਿਆਰ ਕਰਦਾ ਸ । ਕਰੋਨਾ ਮਹਾਂਮਾਰੀ ਨਾਲ ਲੋਕ ਬੀਮਾਰ ਹੋਏ ਅਤੇ ਲੋਕਾਂ ਵਿੱਚ ਉਤਸੁਕਤਾ ਘਟ ਗਈ ਹੈ। ਜਿਸ ਕਾਰਨ ਇਸ ਸਾਲ ਜੋ ਵੀ ਤਿਉਹਾਰ ਸਨ ਸਾਰੇ ਖ਼ਾਲੀ ਗਏ। ਏਸੇ ਕੰਮ ਨਾਲ ਘਰ ਦਾ ਗੁਜ਼ਾਰਾ ਚਲਦਾ ਸੀ।
People are buying China Made lamps instead of buying clay lamps
ਹੋਰ ਵੀ ਪੜ੍ਹੋ: ਦਰਦਨਾਕ ਹਾਦਸਾ: ਸੈਰ ਕਰ ਰਹੀਆਂ ਔਰਤਾਂ ਨੂੰ ਤੇਜ਼ ਰਫਤਾਰ ਸਕਾਰਪੀਓ ਕਾਰ ਨੇ ਕੁਚਲਿਆ, ਮੌਤ |
ਕੁਝ ਮਿੱਟੀ ਮਹਿੰਗੀ ਹੋ ਗਈ। ਇਸ ਵਾਰ ਤਾਂ ਬਿਲਕੁਲ ਹੀ ਕੰਮ ਠੱਪ ਹੋਣ ਕਰਕੇ ਆਰਡਰ ਨਹੀਂ ਆਏ। ਦੂਸਰੇ ਪਾਸੇ ਵੇਚਣ ਵਾਲਿਆ ਦਾ ਕਹਿਣਾ ਹੈ ਕਿ ਹਰ ਸਾਲ ਵਾਰੀ ਵੀ ਨਹੀਂ ਆਉਂਦੀ ਗ੍ਰਾਹਕ ਦੀ ਅਤੇ ਬਹੁਤ ਛੇਤੀ ਤਿਆਰ ਮਾਲ ਵਿੱਕ ਜਾਂਦਾ ਸੀ ਪਰ ਇਸ ਵਾਰ ਕੋਈ ਗ੍ਰਾਹਕ ਨਹੀਂ ਹੈ। ਇੰਨੇ ਦਿਨ ਤੋ ਦੁਕਾਨ ਸ਼ੁਰੂ ਕੀਤੀ ਹੈ ਗ੍ਰਾਹਕ ਹੀ ਨਹੀਂ (People are buying China Made lamps instead of buying clay lamps) ਹੈ।
People are buying China Made lamps instead of buying clay lamps
ਹੋਰ ਵੀ ਪੜ੍ਹੋ: ਕ੍ਰਿਕਟਰ ਦਿਨੇਸ਼ ਕਾਰਤਿਕ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ
ਲੋਕਾਂ ਵਿੱਚ ਤਿਉਹਾਰਾਂ ਨੂੰ ਲੈਕੇ ਇਹਨਾਂ ਚਾਅ ਨਹੀਂ ਰਿਹਾ। ਬਾਕੀ ਲੋਕ ਮਿੱਟੀ ਦੇ ਦੀਵੇ ਦੀ ਜਗ੍ਹਾ ਚਾਈਨਾ ਮੇਡ ਦੀਵੇ ਵਰਤ ਰਹੇ ਹਨ। ਉਹਨਾਂ ਕਿਹਾ ਕਿ ਅਸੀ ਸਰਕਾਰ ਤੋਂ ਮੰਗ ਕਰਦੇ ਹੈ ਕਿ ਚਾਈਨਾ ਦਾ ਬਾਈਕਾਟ ਕਰੇ ਜਿਸ ਨਾਲ ਲੋਕ ਸਵਦੇਸ਼ੀ ਨੂੰ (People are buying China Made lamps instead of buying clay lamps) ਅਪਨਾਉਣ।
People are buying China Made lamps instead of buying clay lamps
ਹੋਰ ਵੀ ਪੜ੍ਹੋ: ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲੇ 5 ਨਵੇਂ ਜੱਜ
ਕੋਰੋਨਾ ਮਹਾਂਮਾਰੀ ਨੇ ਗਰੀਬ ਲੋਕਾਂ ਦੇ ਕਾਰੋਬਾਰ ਠੱਪ ਕਰ ਦਿੱਤੇ। ਦੂਸਰੇ ਪਾਸੇ ਖਰੀਦਦਾਰਾਂ ਨੇ ਦੱਸਿਆ ਕਿ ਇਸ ਵਾਰ ਕਰੋਨਾ ਵੀ ਨਹੀਂ ਪਰ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਜਿਸ ਕਾਰਨ ਲੋਕਾਂ ਨੂੰ ਮਜਬੂਰਨ (People are buying China Made lamps instead of buying clay lamps) ਦੀਵੇ ਖਰੀਦਣੇ ਪੇ ਰਹੇ ਹਨ। ਉਹਨਾਂ ਕਿਹਾ ਕਿ ਚਾਈਨਾ ਆਈਟਮ ਨਾਲ ਲੋਕਾਂ ਵਿੱਚ ਜਿਹੜਾ ਰੁਝਾਨ ਕਾਫ਼ੀ ਘਟ ਗਿਆ ਹੈ।
ਹੋਰ ਵੀ ਪੜ੍ਹੋ: ਲਲਿਤਪੁਰ ਵਿਖੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪ੍ਰਿਯੰਕਾ ਗਾਂਧੀ