ਦਿੱਲੀ ਸੰਘਰਸ਼ 'ਚ ਸ਼ਾਮਲ ਮਾਨਸਾ ਦੇ ਇਕ ਹੋਰ ਕਿਸਾਨ ਦੀ ਹੋਈ ਮੌਤ 
Published : Dec 29, 2020, 2:06 pm IST
Updated : Dec 29, 2020, 5:58 pm IST
SHARE ARTICLE
Kisaan Piyara Singh
Kisaan Piyara Singh

ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਇਹ ਕਿਸਾਨ ਦਿੱਲੀ ਧਰਨੇ ’ਤੇ ਡਟਿਆ ਹੋਇਆ ਸੀ।

ਮਾਨਸਾ : ਦਿੱਲੀ ’ਚ ਚੱਲ ਰਹੇ ਖੇਤੀ ਸੰਘਰਸ਼ ’ਚ ਮਾਨਸਾ ਜ਼ਿਲ੍ਹਾ ਦੇ ਪਿੰਡ ਧਰਮਪੁਰਾ ਦੇ 72 ਸਾਲਾ ਕਿਸਾਨ ਪਿਆਰਾ ਸਿੰਘ ਦੀ ਠੰਡ ਲੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਇਹ ਕਿਸਾਨ ਦਿੱਲੀ ਧਰਨੇ ’ਤੇ ਡਟਿਆ ਹੋਇਆ ਸੀ। ਦੱਸ ਦੇਈਏ ਕਿ ਇਸ ਸੰਘਰਸ਼ ’ਚ ਮਾਨਸਾ ਜ਼ਿਲ੍ਹੇ ਦੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। 

1.   ਮਲਕੀਤ ਕੌਰ (ਮਾਨਸਾ- ਪੰਜਾਬ)- ਸੜਕ ਹਾਦਸੇ ’ਚ
2.    ਪਿਆਰਾ ਸਿੰਘ (ਧਰਮਪੁਰਾ-ਮਾਨਸਾ)- ਠੰਢ ਲੱਗਣ ਨਾਲ
3.    ਗੁਰਜੰਟ ਸਿੰਘ (ਬੱਛੋਆਣਾ-ਮਾਨਸਾ- ਪੰਜਾਬ) ਦਿਲ ਦਾ ਦੌਰਾ ਪੈਣ ਕਾਰਨ
4.    ਧੰਨਾ ਸਿੰਘ (ਚਹਿਲਾਂਵਾਲੀ- ਮਾਨਸਾ-ਪੰਜਾਬ) ਸੜਕ ਹਾਦਸੇ ’ਚ
5.    ਦਰਸ਼ਨ ਸਿੰਘ (ਦੋਦੜਾ-ਮਾਨਸਾ-ਪੰਜਾਬ)-ਸੜਕ ਹਾਦਸੇ ’ਚ  
6.  ਜਤਿੰਦਰ ਸਿੰਘ (ਫੱਤਾ ਮਾਲੋਕਾ-ਮਾਨਸਾ-ਪੰਜਾਬ)-ਸੜਕ ਹਾਦਸੇ

Piyara Singh

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement