
Amritsar Airport Gold News: ਬਰਾਮਦ ਸੋਨੇ ਦਾ ਵਜ਼ਨ 1698.2 ਗ੍ਰਾਮ
Gold worth 67.60 lakh recovered at Amritsar International Airport News in punjabi: ਅੰਮ੍ਰਿਤਸਰ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਇਥੇ ਕਸਟਮ ਅਧਿਕਾਰੀਆਂ ਨੇ 67.60 ਲੱਖ ਦਾ ਸੋਨਾ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ: Neena Singh: ਬਿਹਾਰ ਦੀ ਨੀਨਾ ਸਿੰਘ ਬਣੀ CISE ਦੀ ਪਹਿਲੀ ਮਹਿਲਾ ਮੁਖੀ
ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਐਂਟੀ ਸਮਗਲਿੰਗ ਯੂਨਿਟ, ਕਸਟਮ ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ’ਤੇ ਦੁਬਈ ਤੋਂ ਫਲਾਈਟ IX192 ਰਾਹੀਂ ਪਹੁੰਚੇ ਇਕ ਵਿਅਕਤੀ ਕੋਲੋਂ 1698.2 ਗ੍ਰਾਮ ਵਾਲਾ ਪੇਸਟ ਫਾਰਮ ’ਚ ਸੋਨਾ ਬਰਾਮਦ ਕੀਤਾ।
ਇਹ ਵੀ ਪੜ੍ਹੋ: Corona Cases: ਭਾਰਤ ਵਿਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਸਾਹਮਣੇ ਆਏ 797 ਨਵੇਂ ਕੇਸ, 5 ਲੋਕਾਂ ਦੀ ਹੋਈ ਮੌਤ
ਮੁਲਜ਼ਮ ਨੇ ਉਸ ਦੇ ਟਰਾਊਜ਼ਰ ਦੀ ਕਮਰ ਪੱਟੀ ਵਿਚ ਛੁਪਾਇਆ ਹੋਇਆ ਸੀ। ਇਸ ਪੇਸਟ ਵਿਚ 24 ਕੈਰੇਟ ਦਾ 1068 ਗ੍ਰਾਮ ਸੋਨਾ ਸੀ ,ਜਿਸ ਦਾ ਮੁੱਲ 67,60,440/- ਰੁਪਏ ਬਣਦਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Gold worth 67.60 lakh recovered at Amritsar International Airport News in punjabi , stay tuned to Rozana Spokesman)