Amritsar News : ਭਲਕੇ ਅੰਮ੍ਰਿਤਸਰ 'ਚ ਹੋਵੇਗਾ ਬਲੈਕ ਆਊਟ, ਜਾਣੋ ਕਿੰਨੇ ਵਜੇ ਹੋਵੇਗਾ ਬਲੈਕ ਆਊਟ ਤੇ ਮੌਕ ਡਰਿੱਲ

By : BALJINDERK

Published : May 30, 2025, 4:40 pm IST
Updated : May 30, 2025, 4:43 pm IST
SHARE ARTICLE
file photo
file photo

Amritsar News : ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ 'ਚ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਹੈ। 

Amritsar News in Punjabi : ਅੰਮ੍ਰਿਤਸਰ ਪ੍ਰਸ਼ਾਸਨ ਦਾ ਵੱਡਾ ਫੈਸਲਾ ਲਿਆ ਹੈ। ਭਲਕੇ ਅੰਮ੍ਰਿਤਸਰ 'ਚ  ਬਲੈਕ ਆਊਟ ਹੋਵੇਗਾ। ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ 'ਚ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਹੈ। ਅੰਮ੍ਰਿਤਸਰ ਦੇ ਰਣਜੀਤ ਐਵਨਿਊ 'ਚ 1 ਘੰਟਾ ਮੌਕ ਡਰਿੱਲ ਅਤੇ 8 ਤੋਂ 8:30 ਵਜੇ ਤੱਕ ਬਲੈਕ ਆਊਟ ਕੀਤਾ ਜਾਵੇਗਾ। 

31 ਮਈ  ਸ਼ਾਮ 6:00 ਵਜ਼ੇ ਤੋਂ 7:00 ਵਜ਼ੇ ਤੱਕ ਦੁਸ਼ਹਿਰਾ ਗਰਾਊਂਡ, ਰਣਜੀਤ ਐਵਨਿਊ, ਅੰਮ੍ਰਿਤਸਰ ਵਿਖੇ Mock Drill ਹੋਵੇਗੀ ਅਤੇ ਰਾਤ 8:00 ਵਜੇ ਤੋਂ 8:30 ਵਜੇ (ਅੱਧਾ ਘੰਟਾ) ਤੱਕ Blackout ਹੋਵੇਗਾ। ਪ੍ਰਸ਼ਾਸਨ ਵੱਲੋਂ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਘਬਰਾਉਣਾ ਨਹੀਂ ਅਤੇ ਅਫਵਾਵਾਂ ਤੇ ਵੀ ਯਕੀਨ ਨਹੀਂ ਕਰਨਾ ਇਹ ਸਿਰਫ ਰੂਟੀਨ ਦੀ ਇੱਕ ਪ੍ਰੈਕਟਿਸ ਹੈ।

(For more news apart from blackout in Amritsar tomorrow News in Punjabi, stay tuned to Rozana Spokesman)

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement