Phagwara News : HDFC ਬੈਂਕ 'ਚ ਬੰਦੂਕ ਦੀ ਨੋਕ 'ਤੇ ਕਰੀਬ 40 ਲੱਖ ਦੀ ਲੁੱਟ, ਲੁਟੇਰੇ ਮੌਕੇ ਤੋਂ ਹੋਏ ਫ਼ਰਾਰ

By : BALJINDERK

Published : May 30, 2025, 6:41 pm IST
Updated : May 30, 2025, 7:02 pm IST
SHARE ARTICLE
 HDFC ਬੈਂਕ 'ਚ ਬੰਦੂਕ ਦੀ ਨੋਕ 'ਤੇ ਕਰੀਬ 40 ਲੱਖ ਦੀ ਲੁੱਟ, ਲੁਟੇਰੇ ਮੌਕੇ ਤੋਂ ਹੋਏ ਫ਼ਰਾਰ
HDFC ਬੈਂਕ 'ਚ ਬੰਦੂਕ ਦੀ ਨੋਕ 'ਤੇ ਕਰੀਬ 40 ਲੱਖ ਦੀ ਲੁੱਟ, ਲੁਟੇਰੇ ਮੌਕੇ ਤੋਂ ਹੋਏ ਫ਼ਰਾਰ

Phagwara News : ਫਗਵਾੜਾ-ਹੁਸ਼ਿਆਰਪੁਰ ਹਾਈਵੇਅ 'ਤੇ ਸਥਿਤ ਹੈ ਬੈਂਕ, ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਫਗਵਾੜਾ ਪੁਲਿਸ

Phagwara News in Punjabi : ਫਗਵਾੜਾ-ਹੁਸ਼ਿਆਰਪੁਰ ਹਾਈਵੇਅ 'ਤੇ ਸਥਿਤ ਐਚਡੀਐਫਸੀ ਬੈਂਕ ਤੋਂ ਬੰਦੂਕ ਦੀ ਨੋਕ 'ਤੇ ਲਗਭਗ 40 ਲੱਖ ਰੁਪਏ ਲੁੱਟ ਕੇ ਲੁਟੇਰੇ ਫਰਾਰ ਹੋ ਗਏ।  ਤਿੰਨ ਲੁਟੇਰੇ ਇੱਕ ਕਾਰ ਵਿੱਚ ਆਏ, ਬੰਦੂਕ ਦਿਖਾ ਕੇ ਬੈਂਕ ਦੇ ਅੰਦਰ ਲੁੱਟ ਨੂੰ ਅੰਜਾਮ ਦਿੱਤਾ।  ਡਕੈਤੀ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲਿਸ ਮੌਕੇ 'ਤੇ ਪਹੁੰਚ ਗਈ। ਐਸਪੀ ਸਿਟੀ ਫਗਵਾੜਾ ਰੁਪਿੰਦਰ ਕੌਰ ਭਾਟੀ ਨੇ ਗੱਲਬਾਤ ਦੌਰਾਨ ਲੁੱਟ ਦੀ ਪੁਸ਼ਟੀ ਕੀਤੀ। 

1

ਐਸਪੀ ਨੇ ਕਿਹਾ ਕਿ ਲੁੱਟ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਜਾਂਚ ਸ਼ੁਰੂ ਕਰ ਦਿੱਤੀ। ਤਿੰਨ ਲੁਟੇਰੇ ਇੱਕ ਕਾਰ ਵਿੱਚ ਆਏ ਸਨ ਅਤੇ ਉਨ੍ਹਾਂ ਕੋਲ ਬੰਦੂਕਾਂ ਸਨ। ਉਨ੍ਹਾਂ ਕਿਹਾ ਕਿ ਬੈਂਕ ਵਾਲੇ ਅਜੇ ਲੁੱਟੀ ਗਈ ਰਕਮ ਨੂੰ ਕਲੀਅਰ ਨਹੀਂ ਕਰ ਰਹੇ ਹਨ, ਜਿਵੇਂ ਹੀ ਇਹ ਕਲੀਅਰ ਹੋ ਜਾਵੇਗਾ, ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

(For more news apart from  Nearly 40 lakhs looted at gunpoint in HDFC Bank, robbers flee from spot News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement