ਜਸਵੰਤ ਸਿੰਘ ਕੰਵਲ ਦਾ 100ਵੇਂ ਜਨਮ ਦਿਨ 'ਤੇ ਸਨਮਾਨ
Published : Jun 30, 2018, 1:18 pm IST
Updated : Jun 30, 2018, 1:18 pm IST
SHARE ARTICLE
Jaswant Singh Kanwal With Others
Jaswant Singh Kanwal With Others

ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਉਨਹਾ ਦੇ 100ਵੇਂ ਜਨਮ ਦਿਨ ਤੇ ਸੁੱਭ ਕਾਮਨਾਵਾਂ ਦੇਣ ਵਾਲਿਆ ਦਾ ਸਿਲਸਲਾ ਨਿਰੰਤਰ......

ਮੋਗਾ  : ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਉਨਹਾ ਦੇ 100ਵੇਂ ਜਨਮ ਦਿਨ ਤੇ ਸੁੱਭ ਕਾਮਨਾਵਾਂ ਦੇਣ ਵਾਲਿਆ ਦਾ ਸਿਲਸਲਾ ਨਿਰੰਤਰ ਜਾਰੀ ਹੈ। ਸਾਹਿਤ ਪ੍ਰੇਮੀ ਉਨ੍ਹ ਦੀ ਲਮੰੀ ਉਮਰ  ਦੀ ਕਾਮਨਾਂ ਕਰ ਰਹੇ ਹਨ। ਇਸੇ ਕੜੀ ਤਹਿਤ ਸੀਨੀਅਤ ਸਿਟੀਜਨ ਵੈਲਫੇਅਰ ਸੁਸਾਇਟੀ ਮੋਗਾ ਨੇ ਵੀ ਪ੍ਰਧਾਨ ਵੀ ਪੀ ਸੇਠੀ ਦੀ ਅਗਵਾਈ ਹੇਠ ਉਨ੍ਹਾਂ ਦੇ ਜੱਦੀ ਪਿੰਡ ਢੁੱਡੀਕੇ ਜਾ ਕੇ ਉਨ੍ਹਾਂ ਨੂੰ 100ਵੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਫੁੱਲਾਂ ਦੇ ਗੁਲਦਸਤੇ ਦੇ ਨਾਲ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਕੰਵਲ ਨੇ ਕਿਹਾ ਕਿ ਉਨ੍ਹਾਂ ਲੋਕਾਂ ਲਈ ਹੀ ਲਿਖਿਆ ਹੈ ਅਤੇ ਅੱਜ ਲੋਕ ਹੀ ਉਨ੍ਹਾਂ ਨੂੰ ਐਨਾ ਪਿਆਰ ਅਤੇ ਸਤਿਕਾਰ ਦੇ ਰਹੇ ਹਨ।  ਇਸ ਮੌਕੇ ਤ੍ਰਿਲੋਕੀ ਨਾਥ ਗਰੋਵਰ ਚੀਫ ਪੈਟਰਨ, ਪ੍ਰਿਆਵਰਤ ਗੁਪਤਾ ਸੈਕਟਰੀ, ਅਮਰਜੀਤ ਸਿੰਘ ਜੱਸਲ, ਲਕਸ਼ਮੀ ਚੰਦਰ ਆਦਿ ਸੀਨੀਅਰ ਸਿਟੀਜਨ ਹਾਜਰ ਸਨ। 

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement