
Amritsar News : ਇਕਦਮ ਵੇਖਦੇ ਹੀ ਵੇਖਦਿਆਂ ਗੱਡੀ ’ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਹੋਈਆਂ ਸ਼ੁਰੂ
Amritsar News : ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁੱਲ 'ਤੇ ਇੱਕ ਚਲਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਕਿ ਚਲਦੀ ਕਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਕਦਮ ਵੇਖਦੇ ਹੀ ਵੇਖਦਿਆਂ ਗੱਡੀ ਵਿਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਦੱਸ ਦੇਈਏ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ । ਤਸਵੀਰਾਂ ਤੁਹਾਡੇ ਸਾਹਮਣੇ ਹਨ ਕਿਸ ਤਰ੍ਹਾਂ ਗੱਡੀ ਅੱਗ ਦੇ ਨਾਲ ਸੜ ਰਹੀ ਹੈ।
(For more news apart from Car caught fire on Bhandari Bridge in Amritsar News in Punjabi, stay tuned to Rozana Spokesman)