DSP Harvinder Singh Khaira News: DSP ਹਰਵਿੰਦਰ ਸਿੰਘ ਖਹਿਰਾ ਨੇ ਨਹਿਰ 'ਚ ਡੁੱਬਦੇ ਅਧਿਆਪਕ ਦੀ ਬਚਾਈ ਜਾਨ
Published : Jun 30, 2025, 10:27 am IST
Updated : Jun 30, 2025, 10:27 am IST
SHARE ARTICLE
DSP Harvinder Singh Khaira Sunam News in punjabi
DSP Harvinder Singh Khaira Sunam News in punjabi

ਅਧਿਆਪਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਇੱਕ ਟੀਚਰ ਨੇ ਨਹਿਰ ਵਿਚ ਮਾਰ ਦਿੱਤੀ ਸੀ ਛਾਲ

DSP Harvinder Singh Khaira Sunam News in punjabi :  ਸੰਗਰੂਰ ਦੇ ਧੂਰੀ ਤੋਂ ਦਿਲ ਨੂੰ ਛੂੰਹ ਲੈਣ ਵਾਲੀ ਇਕ ਖ਼ਬਰ ਸਾਹਮਣੇ ਆਈ ਹੈ। ਇਥੇ ਸੁਨਾਮ ਦੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਨਹਿਰ 'ਚ ਡੁੱਬਦੇ ਇਕ ਅਧਿਆਪਕ ਦੀ ਜਾਨ ਬਚਾਈ ਹੈ।

ਦੱਸ ਦੇਈਏ ਕਿ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਇੱਕ ਟੀਚਰ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਸੀ। ਅਧਿਆਪਕ ਨੂੰ ਨਹਿਰ ਵਿਚ ਛਾਲ ਮਾਰਦਿਆਂ ਵੇਖ ਡੀਐਸਪੀ ਨੇ ਆਪਣੀ ਜਾਨ ਦੀ ਪ੍ਰਵਾਹ ਬਿਨਾਂ ਪਿੱਛੇ ਹੀ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਬਹਾਦਰੀ ਨਾਲ ਅਧਿਆਪਕ ਜੀ ਜਾਨ ਬਚਾਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਚਾਰੇ ਪਾਸੇ ਡੀਐਸਪੀ ਦੀ ਬਹਾਦਰੀ ਦੇ ਗੁਣਗਾਏ ਜਾ ਰਹੇ ਹਨ। 

(For more news apart from “DSP Harvinder Singh Khaira Sunam News in punjabi ,” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement