ਅੱਜ ਦੇ ਵਿਧਾਨ ਸਭਾ ਸੈਸ਼ਨ ਦੀਆਂ ਮੁੱਖ ਸਰਗਰਮੀਆਂ (Breaking)
Published : Nov 29, 2017, 1:04 pm IST
Updated : Nov 29, 2017, 8:08 am IST
SHARE ARTICLE

ਪ੍ਰਸ਼ਨ ਕਾਲ 'ਚ ਹੀ ਹੰਗਾਮਾ ਸ਼ੁਰੂ
ਸ਼ਗਨ ਸਕੀਮ 'ਤੇ ਸਰਕਾਰ ਨੂਁ ਘੇਰ ਰਿਹਾ ਹੈ ਅਕਾਲੀ ਦਲ
ਪਹਿਲ ਅਕਾਲੀ ਦਲ ਨੇ ਕੀਤੀ
ਸੈਸ਼ਨ ਅੱਧੇ ਘੰਟੇ ਲਈ ਮੁਲਤਵੀ ਹੋਣ ਦੀ ਸੰਭਾਵਨਾ
ਅਮਨ ਅਰੋਡ਼ਾ ਨੇ ਚੁੱਕਿਆ ਮੁੱਦਾ
ਧਰਮਸੋਤ ਨੇ ਜਵਾਬ 'ਚ ਮਾਲੀ ਹਾਲਤ ਮਾਡ਼ੀ ਹੋਣ ਦਾ ਤਰਕ ਦਿੱਤਾ
ਸ਼ਗਨ ਸਕੀਮ 15 ਹਜ਼ਾਰ ਤੋਂ 21 ਹਜ਼ਾਰ ਕੀਤੀ ਗਈ ਪਰ 51 ਹਜ਼ਾਰ ਕਰਨੀ ਹਾਲੇ ਸੰਭਵ ਨਹੀ
ਸ਼ਰਬ ਤਸਕਰੀ ਰੋਕਣ ਵਾਸਤੇ ਆਬਕਾਰੀ ਬਿਲ 'ਚ ਸੋਧ ਉੱਤੇ ਭਖਵੀਂ ਬਹਿਸ ਜਾਰੀ
12 ਤੋਂ ਵੱਧ ਬੋਤਲਾਂ ਫਡ਼ੇ ਜਾਣ 'ਤੇ ਗੈਰ ਜ਼ਮਾਨਤੀ ਪਰਚਾ
ਵਾਹਨ 'ਚੋਂ 17 ਲੀਟਰ ਤੋਂ ਵੱਧ ਸ਼ਰਾਬ ਫਡ਼ੀ ਗਈ ਤਾਂ ਵਾਹਨ ਜ਼ਬਤ
ਟੈਕਸੀ ਹੋਣ ਦੀ ਸੂਰਤ 'ਚ ਬਾਂਡ ਅਤੇ ਹੋਰ ਸਬੂਤ ਜ਼ਰੂਰੀ
ਨਾਜਾਇਜ਼ ਸ਼ਰਾਬ ਫਡ਼ੇ ਜਾਣ ਦੀ ਸੂਰਤ 'ਚ ਫੈਸਲਾ ਹਾਲੇ ਬਾਕੀ
ਐਨ.ਕੇ. ਸ਼ਰਮਾ ਨੇ ਮੁਹਾਲੀ ਜ਼ਿਲ੍ਹੇ ਦੇ ਇੱਕ ਨਾਮੀ ਠੇਕੇਦਾਰ ਵੱਲੋਂ ਨਾਮਜ਼ਦ ਗਿਣਤੀ ਤੋਂ ਵੱਧ ਠੇਕੇ ਖੋਲੇ ਗਏ ਹੋਣ ਦਾ ਮੁੱਦਾ ਸਦਨ 'ਚ ਚੁੱਕਿਆ
ਅੱਗੇ ਤੋਂ 5 ਫ਼ੀਸਦੀ ਠੇਕੇ ਘੱਟ ਖੋਲੇ ਜਾਣਗੇ
ਨਵੀਂ ਆਬਕਾਰੀ ਨੀਤੀ ਅਗਲੇ 15 ਦਿਨਾਂ 'ਚ
ਥੋਕ ਸ਼ਰਾਬ ਨਿਗਮ ਉੱਤੇ ਕੰਮ ਸ਼ੁਰੂ
ਮਨਪ੍ਰੀਤ ਬਾਦਲ ਸਦਨ 'ਚ ਬੋਲਦੇ ਹੋਏ
ਮੇਰੇ ਨਾਲ ਕਿਸੇ ਸ਼ਰਾਬ ਠੇਕੇਦਾਰ ਨਾਲ ਨਾ ਜੋਡ਼ਿਆ ਜਾਵੇ
ਕਾਨੂੰਨ ਤੋਡ਼ਨ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇ ਭਾਵੇਂ ਉਹ ਮੇਰਾ ਚਾਚਾ ਤਾਇਆ ਜਾਂ ਕਜ਼ਨ ਹੋਵੇ - ਮਨਪ੍ਰੀਤ ਬਾਦਲ
ਪੰਜਾਬ ਆਬਕਾਰੀ ਸੋਧ ਬਿਲ ਪਾਸ

12:51 ਪੰਜਾਬ ਸਕੂਲ ਸਿੱਖਿਆ ਬੋਰਡ ਸੋਧਨ ਬਿਲ ਉੱਤੇ ਭਖਵੀਂ ਬਹਿਸ ਜਾਰੀ
12:52 ਸਿੱਖਿਆ ਮੰਤਰੀ ਜਵਾਬ ਦੇ ਰਹੀ ਹੈ
12:53 ਹੁਣ 3 ਸਾਲ ਤੋਂ ਬੱਚੇ ਦਾ ਦਾਖਲਾ ਪ੍ਰੀ-ਪ੍ਰਇਮਰੀ 'ਚ ਸ਼ੁਰੂ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਰਾਜ ਬਣਿਆ - ਸਿੱਖਿਆ ਮੰਤਰੀ
12:53 ਬੱਚਿਆਂ ਨੂੰ ਨਿਜੀ ਸਕੂਲਾਂ ਵੱਲੋਂ ਮੋੜਨ ਲਈ ਕੀਤਾ ਫੈਸਲਾ
12:54 800 ਸਕੂਲ ਬੰਦ ਹੋ ਰਹੇ ਹੋਣ 'ਤੇ ਵੀ ਸਫਾਈ ਦਿੱਤੀ
12:54 1600 ਨਵੇਂ ਟੀਚਰ ਭਰਤੀ
12:55 3582 ਹੋਰ ਪੋਸਟਾਂ ਕੱਢੀਆਂ
[29/11 12:56 pm] ‪‬: ਸਭ ਤੋਂ ਪਹਿਲਾਂ ਸਰਹਦੀ ਇਲਾਕਿਆਂ ਲਈ ਨਵਾਂ ਕਾਡਰ ਸਥਾਨਕ ਟੀਚਰਾਂ ਚੋਂ ਹੀ ਤਿਆਰ ਹੋਵੇਗਾ
[29/11 12:57 pm] : ਪੰਜਾਬ ਚ ਕੋਈ ਵੀ ਪ੍ਰਇਮਰੀ ਸਕੂਲ ਇਕ ਕਿਲੋਮੀਟਰ ਤੋਂ ਦੂਰ ਨਹੀ
[29/11 12:58 pm] ‪‬: pseb ਚ ਸੀਨੀਅਰ vice predident ਦੀ ਪੋਸਟ ਪਿਛਲੀ ਸਰਕਾਰ ਨੇ ਕਿਸੇ ਨੂਁ ਅਡ੍ਜਸ੍ਟ ਕਰਨ ਲਈ ਕਾਇਮ ਕੀਤੀ
[29/11 12:58 pm] ‪‬: ਹੁਣ ਓਹ ਖ਼ਤਮ
[29/11 12:58 pm] ‪‬: ਪੋਸਟ
[29/11 12:58 pm] ‬: 15 ਸਾਲ ਤੋਂ ਘੱਟ ਤਜਰਬੇ ਵਾਲਾ ਹੀ ਚੇਅਰਮਨ ਲਗੇਗਾ ਹੁਣ
[29/11 12:59 pm] ‪‬: ਬਿਲ ਪਾਸ
[29/11 1:00 pm] ‬: ਪਿਛਲੇ ਡੇਢ ਘੰਟੇ ਤੋਂ ਸਦਨ ਚ ਸ਼ਾਂਤੀ
[29/11 1:00 pm] ‬: ਬਿਲ ਬਹਿਸ ਮਗਰੋਂ ਪਾਸ ਹੋ ਰਹੇ ਹਨ
[29/11 1:01 pm] ‪‬: ਵਿਰੋਧੀ ਧਿਰ ਸਿਹਤਮੰਦ ਬਹਿਸ ਚ ਹਿਸਾ ਲੇ ਰਹੇ ਹਨ
[29/11 1:02 pm] ‬: ਪੰਜਾਬ ਜ਼ਰਾਇਤੀ ਪੈਦਾਵਾਰ ਦੀਆਂ ਮੰਡੀਆਂ ਤੀਜੀ ਸੋਧਨਾ ਬਿਲਮਨਪ੍ਰੀਤ ਬਾਦਲ ਨੇ ਸਦਨ ਚ ਰਖਿਆ
[29/11 1:02 pm] ‬: nk ਸ਼ਰਮਾ ਵਲੋਂ ਵਿਰੋਧ
[29/11 1:02 pm] ‪‬: ਪ੍ਰਕਾਸ਼ ਬਾਦਲ ਸੁਖਬੀਰ ਮਜੀਠੀਆ ਇਸ ਵੇਲੇ ਗੈਰ ਹਾਜ਼ਰ
[29/11 1:03 pm] ‬: ਬਿਲ ਮਹਿਜ਼ ਅਧਾ ਘੰਟਾ ਪਹਿਲਾਂ mla ਨੂਁ ਦਿਤਾ ਗਿਆ ਹੋਣ ਦਾ ਦੋਸ਼
[29/11 1:03 pm] : ਖਹਿਰਾ ਵਲੋਂ ਵੀ ਵਿਰੋਧ
[29/11 1:04 pm]: ਆਪ ਅਤੇ ਅਕਾਲੀ ਦਲ ਕਈ ਮੁਦਿਆਂ ਉਤੇ ਇਕਸੁਰ
[29/11 1:04 pm] ‪: ਸਰਕਾਰ ਦੇ ਬਿਲਾਂ ਵਿਰੁਧ ਪਡ਼ਾਅਵਾਰ ਬੋਲਣਾ ਜਾਰੀ
[29/11 1:04 pm] ‬: ਇਕ ਦੂਜੇ ਦੀ ਗਲ ਕਟਣ ਤੋਂ ਗੁਰੇਜ਼
[29/11 1:05 pm] ‪‬: ਮਨਪ੍ਰੀਤ ਬਾਦਲ ਨੇ ਸਫਾਈ ਦਿਤੀ
[29/11 1:06 pm]‬: ਪੰਜਾਬ ਕਣਕ ਝੋਨਾ ਨਹੀਂ ਵੇਚ ਰਿਹਾ ਬਲਕਿ ਆਪਣਾ ਪਾਣੀ ਵੇਚ ਰਹੇ ਹਾਂ
[29/11 1:06 pm] ‪‬: ਮਨਪ੍ਰੀਤ ਦਾ ਵੱਡਾ ਬਿਆਨ
[29/11 1:07 pm] ‪‬: ਹਰ ਫਸਲ ਨੂਁ ਉਗਾਉਣ ਉਤੇ ਪੰਜਾਬ ਦਾ ਪਾਣੀ ਲੱਗ ਰਿਹਾ ਜੋ ਬਆਦ ਚ ਫਸਲ ਵਜੋਂ ਵਿਕਦਾ
[29/11 1:07 pm] ‬: ਮਨਪ੍ਰੀਤ ਨੇ ਖਹਿਰਾ ਨੂਁ ਝਾਡ਼ਿਆ ਜੇ tusi lop ਤਾਂ ਹਰ ਗਲ ਤੇ ਬੋਲੋਁਗੇ
[29/11 1:08 pm] ‬: ਖਹਿਰਾ ਨੇ ਮਨਪ੍ਰੀਤ ਦਾ ਜਵਾਬ ਦਿਤਾ
[29/11 1:08 pm] ‪‬: ਗਲ ਸੁਣੋ
[29/11 1:08 pm] ‪‬: ਟਿਊਬਵੈਲ ਸਬਸਿਡੀ ਨਹੀਂ ਛਡੀ ਕਿਸੇ ਨੇ
[29/11 1:09 pm] ‬: ਕੁਲਜੀਤ ਨਾਗਰਾ ਖਹਿਰਾ ਨੂਁ ਪੈ ਗਿਆ ਚਾਰੋ ਪੈਰ ਚੁਕ ਕੇ ????????
[29/11 1:11 pm] ‪‬: ਪੰਜਾਬ ਜ਼ਰਾਇਤੀ ਪੈਦਾਵਾਰ ਦੀਆਂ ਮੰਡੀਆਂ ਤੀਜੀ ਸੋਧਨਾ ਬਿਲ ਪਾਸ
[29/11 1:11 pm] ‪: ਪੰਜਾਬ ਪੇਂਡੂ ਵਿਕਾਸ ਸੋਧਨ ਬਿਲ  2017 ਮਨਪ੍ਰੀਤ ਵਲੋਂ ਸਦਨ ਚ ਰਖਿਆ ਗਿਆ
[29/11 1:12 pm] ‬: ਆਪ ਵਲੋਂ bljinder ਕੌਰ ਨੇ ਵਿਰੋਧ ਕੀਤਾ
[29/11 1:12 pm] ‪‬: ਪੇਂਡੂ ਵਿਕਾਸ ਲਈ ਰਖਿਆ ਫੰਡ ਇਸੇ ਕੰਮ ਲਈ ਵਰਤਿਆ ਜਾਣਾ ਯਕੀਨੀ ਬਣਾਉਣ ਦੀ ਮੰਗ
[29/11 1:13 pm] ‪‬: ਕੰਵਰ ਸੰਧੂ ਨੇ ਸਪਸ਼ਟੀਕਰਨ ਮੰਗਿਆ
[29/11 1:14 pm] ‬: ਪੇਂਡੂ ਲਿਂਕ ਰੋਡ ਲਈ ਕੀ ਕੀਤਾ ਜਾ ਰਿਹਾ
[29/11 1:14 pm] ‪‬: ਪੇਂਡੂ ਵੇਟ dispansris ਲਈ ਕੀ
[29/11 1:15 pm] ‪‬: ਸਿਮਰਜੀਤ ਬੈਂਸ ਨੇ ਖ਼ੁਦਕਸ਼ੀ ਕਰ ਰਹੇ ਕਿਸਾਂਨ ਤੇ ਕਰਜ਼ੇ ਦਾ ਮੁਦਾ ਚੁਕ ਰਾਜਸਥਾਨ ਦਿਲੀ hryana ਨੂਁ ਜਾ ਰਹੇ ਪਾਣੀ ਦਾ ਮੁਦਾ ਚੁਕਿਆ
[29/11 1:16 pm] ‬: 16/11/16 ਦਾ ਵਿਧਾਨ ਸਭਾ ਮਤਾ ਯਾਦ ਕਰਵਾਇਆ
[29/11 1:20 pm] ‬: ਮਨਪ੍ਰੀਤ ਤੇ ਖਹਿਰਾ ਚ ਝਡ਼ਪ
[29/11 1:21 pm] ‪‬: ਪਾਣੀ ਨੂਁ ਪੰਜਾਬ ਦਾ ਮਿਨਰਲ ਮਨਿਆ ਜਾਵੇ-ਕੈਪਟਨ ਨੇ ਮੁਦਾ interstate ਕਂਸਲ ਤੇ ਚੁਕਿਆ
[29/11 1:22 pm] ‪‬: ਹੰਗਾਮਾ ਸ਼ੁਰੂ ਆਪ ਵਲੋਂ ਨਾਅਰੇਬਾਜ਼ੀ
[29/11 1:22 pm] ‪‬: ਪਾਣੀਆਂ ਦਾ ਰਾਖਾ ਮੁਰਦਾਬਾਦ ਕਹਿ ਵਾਕ ਆਉਟ
[29/11 1:22 pm] ‬: ਆਪ ਵਲੋਂ ਵਾਕ ਆਉਟ
[29/11 1:24 pm] ‬: ਇਸੇ ਦੌਰਾਨ ਬਿਲ ਪਾਸ
[29/11 1:24 pm] ‪‬: ਮਹਾਰਜਾ ਰਣਜੀਤ ਸਿਂੰਘ ਯੂਨੀਵਰਸਿਟੀ ਦੂਜੀ ਸੋਧ ਬਿਲ 2017 ਪੇਸ਼
[29/11 1:24 pm] ‬: ਚੰਨੀ ਵਲੋਂ
[29/11 1:24 pm] ‬: ਅਕਾਲੀ ਦਲ ਦੇ ਸੋਮ ਪ੍ਰਕਾਸ਼ ਵਿਰੋਧ ਚ ਬੋਲੇ
[29/11 1:29 pm] ‪‬: ਪੰਜਾਬ ਗੈਰ ਕਨੂਨੀ ਤੌਰ ਉਤੇ ਕਬਜ਼ਾ ਕੀਤੀ ਗਈ ਜ਼ਮੀਨ ਬਿਲ ਮੁਖ ਮੰਤਰੀ ਵਲੋਂ ਪੇਸ਼
[29/11 1:29 pm] ‪‬: ਪੰਜਾਬ ਗੈਰ ਕਨੂਨੀ ਤੌਰ ਉਤੇ ਕਬਜ਼ਾ ਕੀਤੀ ਗਈ ਜ਼ਮੀਨ ਜ਼ਬਤ  ਬਿਲ ਮੁਖ ਮੰਤਰੀ ਵਲੋਂ ਪੇਸ਼
[29/11 1:33 pm] ‪: ਬੈਂਸ ਭਰਾ ਵਾਪਸ ਪਪਰਤੇ
[29/11 1:33 pm] ‪‬: ਆਪ ਸਾਰੀ ਵਾਪਸ ਆਈ
[29/11 1:34 pm] ‪: ਪੰਜਾਬ ਭੌਂ ਸੁਧਾਰ ਸੋਧਨਾ ਬਿਲ ਪੇਸ਼



SHARE ARTICLE
Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement