ਬਠਿੰਡਾ ਦੀ ਮਾਡਰਨ ਜੇਲ੍ਹ ਤੋਂ ਹਾਂਗਕਾਂਗ ਜੇਲ੍ਹ ‘ਚ ਹੁੰਦੀ ਸੀ ਵਟਸਐਪ ਕਾਲਿੰਗ
Published : Feb 26, 2018, 3:47 pm IST
Updated : Feb 26, 2018, 10:17 am IST
SHARE ARTICLE

ਬਠਿੰਡਾ ਦੀ ਮਾਡਰਨ ਜੇਲ੍ਹ ‘ਚ ਕਾਹਲਵਾਂ ਕਤਲਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਰਮਨਦੀਪ ਸਿੰਘ ਰੰਮੀ ਹਾਂਗਕਾਂਗ ‘ਚ ਆਪਣੇ ਭਰਾ ਅਤੇ ਨਾਭਾ ਜੇਲ੍ਹਬ੍ਰੇਕ ਕਰਾਉਣ ਵਾਲੇ ਰੋਮੀ ਸਿੱਧੂ ਨਾਲ ਲਗਾਤਾਰ ਗੱਲਬਾਤ ਕਰਦਾ ਸੀ। ਇਸਦਾ ਖੁਲਾਸਾ ਸ਼ਨੀਵਾਰ ਨੂੰ ਉਸ ਸਮੇਂ ਹੋਇਆ ਜਦ ਬਠਿੰਡਾ ਜੇਲ੍ਹ ‘ਚ ਹੀ ਬੰਦ ਨਾਭਾ ਜੇਲ੍ਹਬ੍ਰੇਕ ਦੇ ਦੋਸ਼ੀ ਚਰਨਪ੍ਰੀਤ ਸਿੰਘ ਨੇ ਮਛਾਨਾ ਦੇ ਮੋਬਾਈਲ ਤੋਂ ਜੇਲ੍ਹ 'ਚ ਹੀ ਕਿਸੇ ਵਿਅਕਤੀ ਨੂੰ ਧਮਕੀ ਦੇ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਸ਼ਨੀਵਾਰ ਸ਼ਾਮ ਬਠਿੰਡਾ ਜੇਲ੍ਹ ‘ਚ ਛਾਣਬੀਣ ਕੀਤੀ। 



ਤਲਾਸ਼ੀ ਦੇ ਦੌਰਾਨ ਚਰਨਪ੍ਰੀਤ ਸਿੰਘ ਤੋਂ ਕੁਝ ਨਹੀਂ ਮਿਲਿਆ। ਪਰ ਉਸ ਦੀ ਬੈਰਕ ‘ਚ ਬੰਦ ਗੈਂਗਸਟਰ ਮਛਾਨਾ ਦੀ ਜੇਬ ਤੋਂ ਮੋਬਾਈਲ ਸਿਮ ਮਿਲਿਆ। 


ਇਸ ਸਿਮ ਦੇ ਜਰੀਏ ਰੰਮੀ ਹਾਂਗਕਾਂਗ 'ਚ ਰੋਮੀ ਨਾਲ ਗੱਲਬਾਤ ਕਰਦਾ ਸੀ। ਰੋਮੀ ਨੂੰ 23 ਫਰਵਰੀ ਨੂੰ ਹਾਂਗਕਾਂਗ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੋਹਾਂ ‘ਤੇ ਜੇਲ੍ਹ ਮੈਨੁਅਲ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement