ਪੰਜਾਬ ਦੇ ਪ੍ਰਾਇਮਰੀ ਸਕੂਲਾਂ ਚ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਨ ਦੇ ਵਰੋਧ 'ਚ ਆਂਗਨਵਾਡ਼ੀ ਵਰਕਰਾਂ ਦਾ ਰੋਸ ਮੁਜ਼ਾਹਰਾ ਜਾਰੀ ਹੈ। ਇਸਨੂੰ ਤੇਜ਼ ਕਰਦੇ ਹੋਏ ਬੁਧਵਾਰ ਨੂੰ ਸੂਬੇ ਭਰ 'ਚ ਆਂਗਨਵਾਡ਼ੀ ਵਰਕਰਾਂ ਨੇ ਸਾਸੰਦਾਂ ਦੀਅਾਂ ਕੋਠੀਅਾਂ ਘੇਰੀਅਾਂ। ਖੰਨਾ ਵਖੇ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸੰਿਘ ਦੂਲੋ ਦੀ ਕੋਠੀ ਘੇਰ ਕੇ ਕਾਂਗਰਸ ਦੇ ਖਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰੰਿਦਰ ਸਂਿਘ 'ਤੇ ਵੀ ਨਸ਼ਾਨਾ ਸਾਧਆਿ ਗਆਿ।
ਆਪਣੇ ਰੁਜ਼ਗਾਰ ਲਈ ਕਈ ਦਨਾਂ ਤੋਂ ਸਡ਼ਕਾਂ 'ਤੇ ਉਤਰ ਕੇ ਸੰਘਰਸ਼ ਕਰ ਰਹੀਅਾਂ ਅਾਂਗਨਵਾਡ਼ੀ ਵਰਕਰਾਂ ਦਾ ਗੁਸਾ ਦਨੋਂ-ਦਨਿ ਤੇਜ਼ ਹੁੰਦਾ ਜਾ ਰਹਾ ਹੈ। ਇਸਦੇ ਤਹਤਿ ਬੁਧਵਾਰ ਨੂੰ ਸਾਂਸਦਾਂ ਦੀਅਾਂ ਕੋਠੀਅਾਂ ਘੇਰੀਅਾਂ ਗਈਅਾਂ। ਆਂਗਨਵਾਡ਼ੀ ਵਰਕਰ ਯੂਨੀਅਨ ਦੀ ਬਲਾਕ ਖੰਨਾ ਪ੍ਰਧਾਨ ਅਮਰਜੀਤ ਕੌਰ ਰਸੂਲਡ਼ਾ ਅਤੇ ਮੀਤ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਕਹਾ ਕ ਿਸੂਬਾ ਸਰਕਾਰ ਬਲਿਕੁਲ ਵੀ ਮੁਲਾਜ਼ਮ ਪੱਖੀ ਨਹੀਂ ਹੈ। ਉਹਨਾਂ ਦਾ ਰੁਜ਼ਗਾਰ ਖੋਹਆਿ ਜਾ ਰਹਾ ਹੈ। ਮੁੱਖ ਮੰਤਰੀ ਕੈਪਟਨ ਅਮਰੰਿਦਰ ਸੰਿਘ ਨੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਲਟਾ ਉਹਨਾਂ 'ਤੇ ਲਾਠੀਅਾਂ ਬਰਸਾਈਅਾਂ। ਸਰਕਾਰ ਦੇ ਰਵਈਏ ਨੂੰ ਦੇਖਦੇ ਹੋਏ ਉਹਨਾਂ ਨੇ ੨੨ ਤੋਂ ੩੦ ਨਵੰਬਰ ਤੱਕ ਕੋਠੀਅਾਂ ਘੇਰਨ ਦਾ ਪ੍ਰੋਗਰਾਮ ਤੈਅ ਕੀਤਾ ਹੈ। ਜਸਿਦੇ ਤਹਤਿ ਰੋਜਾਨਾ ੧੧ ਵਰਕਰਾਂ ਲਡ਼ੀਵਾਰ ਭੁੱਖ ਹਡ਼ਤਾਲ ਵੀ ਕਰਨਗੀਅਾਂ। ੩੦ ਨਵੰਬਰ ਤੱਕ ਸਵੇਰ ਤੋਂ ਸ਼ਾਮ ਤੱਕ ਕੋਠੀਅਾਂ ਬਾਹਰ ਧਰਨਾ ਜਾਰੀ ਰਹੇਗਾ।

ਹਾਲਾਂਕ ਿਸਾਸੰਦ ਦੂਲੋ ਖੁਦ ਤਾਂ ਉਤਰਾਖਂਡ ਸੀ, ਪਰ ਉਹਨਾਂ ਨੇ ਫੋਨ 'ਤੇ ਭਰੋਸਾ ਕ ਿਉਹ ਆਂਗਨਵਾਡ਼ੀ ਵਰਕਰਾਂ ਦੇ ਨਾਲ ਹਨ ਅਤੇ ਰਾਜ ਸਭਾ ਚ ਫਰਿ ਤੋਂ ਮੁ੍ਦਾ ਚੁ੍ਕਣਗੇ, ਹੁਣ ਦੇਖਣਾ ਇਹ ਹੋਵੇਗਾ ਕ ਿਕਦੋਂ ਤੱਕ ਇਹਨਾਂ ਆਂਗਨਵਾਡ਼ੀ ਵਰਕਰਾਂ ਨੂੰ ਇਸੇ ਤਰਾਂ ਪ੍ਰਦਰਸ਼ਨ ਕਰਨੇ ਪੈਣਗੇ ਜਾਂ ਫਰਿ ਸਰਕਾਰ ਇਹਨਾਂ ਦੀਅਾਂ ਮਂਗਾਂ ਪੂਰੀਅਾਂ ਕਰ ਦੇਵੇਗੀ।
end-of