
ਤੁਸੀਂ ਖੇਤੀਬਾੜੀ ਸੈਕਟਰ, ਟਰਾਂਸਪੋਰਟ ਖੇਤਰ, ਫੈਸ਼ਨ ਡਿਜ਼ਾਇਨਿੰਗ, ਸਿਹਤ ਸੈਕਟਰ ਆਦਿ ਖੇਤਰਾਂ ਵਿਚ ਕੰਮ ਕਰ ਸਕਦੇ ਹੋ। ਇਸ ਸਬੰਧੀ 76578 79210 'ਤੇ ਸੰਪਰਕ ਕਰ ਸਕਦੇ ਹੋ।
ਓਟਾਵਾ: ਕੀ ਤੁਸੀਂ ਵੀ ਕੈਨੇਡਾ ਵਿਚ ਅਪਣਾ ਕਾਰੋਬਾਰ (Start Your Own Business in Canada) ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ? ਜੇ ਹਾਂ ਤਾਂ ਤੁਹਾਡਾ ਇਹ ਸੁਪਨਾ ਜਲਦੀ ਪੂਰਾ ਹੋ ਸਕਦਾ ਹੈ। ਕੈਨੇਡਾ ਵਿਚ ਰਿਹਾਇਸ਼ੀ ਵੀਜ਼ਾ ਲੈਣ ਲਈ ਵਪਾਰਕ ਕੈਟੇਗਰੀ ਸਭ ਤੋਂ ਵਧੀਆ ਅਤੇ ਸਹੀ ਵਿਕਲਪ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਕੈਨੇਡਾ (Canada Work Visa) ਵਿਚ ਪੱਕਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਹੋ ਅਤੇ ਉੱਥੇ ਪੱਕੇ ਤੌਰ ’ਤੇ ਰਹਿਣਾ ਚਾਹੁੰਦੇ ਹੋ ਤਾਂ 76578 79210 'ਤੇ ਸੰਪਰਕ ਕਰ ਸਕਦੇ ਹੋ।
Canada
ਵੱਡੀ ਗਿਣਤੀ ਵਿਚ ਪੰਜਾਬੀ ਕੈਨੇਡਾ ਜਾ ਕੇ ਅਪਣਾ ਕਾਰੋਬਾਰ (Business Opportunities in Canada) ਸਥਾਪਤ ਕਰਨ ਦੇ ਚਾਹਵਾਨ ਹੁੰਦੇ ਹਨ ਪਰ ਨਿਵੇਸ਼ ਲਈ ਕੋਈ ਸਰੋਤ ਨਾ ਹੋਣ ਕਾਰਨ ਅਕਸਰ ਉਹਨਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ। ਮੌਜੂਦਾ ਸਮੇਂ ਵਿਚ ਕੈਨੇਡਾ ਦੀਆਂ ਕੰਪਨੀਆਂ ਵੱਲੋਂ ਅਪਣਾ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਲਈ ਅਨੇਕਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਇਸ ਦੇ ਤਹਿਤ ਇਹ ਕੰਪਨੀਆਂ ਕਾਰੋਬਾਰ ਵਿਚ ਨਿਵੇਸ਼ ਵੀ ਕਰਦੀਆਂ ਹਨ।
Canada Visa
ਕੈਨੇਡਾ ਜਾ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਕੈਨੇਡਾ ਜਾ ਕੇ ਖੇਤੀਬਾੜੀ ਸੈਕਟਰ ਵਿਚ ਅਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਸਥਾਨਕ ਕੰਪਨੀਆਂ ਵੱਲੋਂ ਇਸ ਦੇ ਲਈ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਟਰਾਂਸਪੋਰਟ ਸੈਕਟਰ ਵਿਚ ਕੰਮ ਸ਼ੁਰੂ ਕਰਨ ਵਾਲਿਆਂ ਲਈ ਵੀ ਕੰਪਨੀਆਂ ਵੱਲੋਂ ਕਈ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਫੈਸ਼ਨ ਡਿਜ਼ਾਇਨਿੰਗ ਦੇ ਵਿਦਿਆਰਥੀਆਂ ਲਈ ਵੀ ਕੈਨੇਡਾ ਵਿਚ ਵਧੇਰੇ ਵਿਕਲਪ ਹਨ। ਇਸ ਜ਼ਰੀਏ ਤੁਸੀਂ ਕੈਨੇਡਾ ਵਿਚ ਅਪਣੇ ਹੁਨਰ ਦਾ ਪ੍ਰਦਰਸ਼ਨ ਅਤੇ ਵਧੀਆ ਕਮਾਈ ਕਰ ਸਕਦੇ ਹਨ।
Canada Job
ਵਿਦੇਸ਼ਾਂ ਵਿਚ ਭਾਰਤੀ ਨਰਸਾਂ ਦੀ ਭਾਰੀ ਮੰਗ ਹੈ। ਪੰਜਾਬ ਦੀਆਂ ਕਈ ਲੜਕੀਆਂ ਕੈਨੇਡਾ ਵਿਚ ਸਿਹਤ ਖੇਤਰ ਵਿਚ ਅੱਗੇ ਵਧ ਰਹੀਆਂ ਹਨ ਅਤੇ ਚੰਗੇ ਪੈਸੇ ਕਮਾ ਰਹੀਆਂ ਹਨ। ਨਰਸਿੰਗ ਵਿਚ ਅਪਣਾ ਕਰੀਅਰ ਵਧਾਉਣ ਲਈ ਕੈਨੇਡਾ ਤੋਂ ਵਧੀਆ ਮੁਲਕ ਕੋਈ ਨਹੀਂ ਹੈ। ਇਸ ਖੇਤਰ ਵਿਚ ਕੰਮ ਕਰਦਿਆਂ ਤੁਸੀਂ ਕੈਨੇਡਾ ਵਿਚ ਅਪਣੇ ਹਸਪਤਾਲ ਵੀ ਖੋਲ੍ਹ ਸਕਦੇ ਹੋ, ਜਿਸ ਨਾਲ ਤੁਹਾਡਾ ਕੈਨੇਡਾ ਵਿਚ ਪੱਕੇ ਹੋਣ ਦਾ ਰਾਹ ਹੋਰ ਆਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਕੰਸਟਰਕਸ਼ਨ ਦੇ ਕਾਰੋਬਾਰ ਜ਼ਰੀਏ ਵੀ ਕੈਨੇਡਾ ਵਿਚ ਅਪਣੇ ਚੰਗੇ ਭਵਿੱਖ ਦਾ ਨਿਰਮਾਣ ਕਰ ਸਕਦੇ ਹੋ। ਕੈਨੇਡਾ ਦੀ ਸਰਕਾਰਾਂ ਵੱਲੋਂ ਵੀ ਇਸ ਸਬੰਧੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜੇ ਤੁਸੀਂ ਵੀ ਇਹਨਾਂ ਯੋਜਨਾਵਾਂ ਦਾ ਲਾਭ ਉਠਾਉਣਾ ਚਾਹੁੰਦੇ ਹਨ ਤਾਂ 76578 79210 ’ਤੇ ਸੰਪਰਕ ਕਰੋ।