ਪ੍ਰਵਾਸੀਆਂ ਲਈ ਕੈਨੇਡਾ 'ਚ ਕੰਮ ਕਰਨ ਦਾ ਸੁਨਿਹਰੀ ਮੌਕਾ, ਸਰਕਾਰ ਦੇ ਰਹੀ ਹੈ 2 ਸਾਲ ਦਾ ਵੀਜ਼ਾ, ਜਲਦ ਕਰੋ ਅਪਲਾਈ
Published : Feb 23, 2022, 2:32 pm IST
Updated : Feb 23, 2022, 2:39 pm IST
SHARE ARTICLE
Canada Work Visa
Canada Work Visa

ਕੈਨੇਡਾ ਸਰਕਾਰ ਨੂੰ ਪਲੰਬਰ, ਇਮਾਰਤਾਂ ਦੀ ਉਸਾਰੀ ਕਰਨ ਵਾਲੇ ਕਾਮਿਆਂ ਦੀ ਬਹੁਤ ਲੋੜ ਹੈ। 

ਉਟਾਰੀਓ - ਕੈਨੇਡਾ ਪ੍ਰਵਾਸੀਆਂ ਲਈ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਵਿਚੋਂ ਇੱਕ ਹੈ। ਕੈਨੇਡਾ ਸਰਕਾਰ ਯੋਗਤਾ ਪ੍ਰਾਪਤ ਵਿਦਿਆਰਥੀਆਂ, ਹੁਨਰਮੰਦ ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨੂੰ ਬਹੁਤ ਸਾਰੇ ਇਮੀਗ੍ਰੇਸ਼ਨ ਵਿਕਲਪ ਦੇਣ ਦੀ ਜਾਂ ਕੰਮ ਦੇਣ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ। ਵੈਸੇ ਵੀ ਹਰ ਕੋਈ ਕੈਨੇਡਾ ਜਾ ਕੇ ਅਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ ਤੇ ਹੁਣ ਉਹਨਾਂ ਲਈ ਇਹ ਸੁਨਿਹਰੀ ਮੌਕਾ ਹੈ ਕੈਨੇਡਾ ਜਾਣ ਦਾ ਕਿਉਂਕਿ ਕੈਨੇਡਾ ਸਰਕਾਰ ਨੂੰ ਹੁਣ ਬਿਹਤਰੀਨ ਕੰਮ ਕਰਨ ਵਾਲਿਆਂ ਤੇ ਹੁਨਰਮੰਦ ਲੋਕਾਂ ਦੀ ਲੋੜ ਹੈ

Canada Job Canada Job

ਫਿਰ ਚਾਹੇ ਉਹ ਕਿਸੇ ਵੀ ਫੀਲਡ ਲਈ ਕੰਮ ਕਰਦੇ ਹੋਣ। ਕੈਨੇਡਾ ਸਰਕਾਰ ਨੂੰ ਖ਼ਾਸ ਕਰ ਕੇ ਪਲੰਬਰ, ਖਾਣਾ ਪੈਕ ਕਰਨ, ਫਲ ਪੈਕ ਕਰਨ ਜਾਂ ਡਰਾਈਵਰ, ਇਮਾਰਤਾਂ ਦੀ ਉਸਾਰੀ ਕਰਨ ਵਾਲੇ ਕਾਮਿਆਂ ਦੀ ਬਹੁਤ ਲੋੜ ਹੈ। ਸਰਕਾਰ 2 ਸਾਲ ਦਾ ਵਰਕ ਪਰਮਿਟ ਵੀਜ਼ਾ ਦੇ ਰਹੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ (80541-58183) 'ਤੇ ਸੰਪਰਕ ਕਰ ਸਕਦੇ ਹੋ। 

CanadaCanada

ਕੋਰੋਨਾ ਕਰ ਕੇ ਸਰਕਾਰ ਨੂੰ ਕਾਫ਼ੀ ਨੁਕਾਸਨ ਹੋਇਆ ਹੈ ਪਰ ਜਿਵੇਂ -ਜਿਵੇਂ ਕੋਰੋਨਾ ਦੀ ਲਹਿਰ ਹੁਣ ਘਟੀ ਹੈ ਸਰਕਾਰ ਪ੍ਰਵਾਸੀਆਂ ਨੂੰ ਰਾਹਤ ਦੇ ਰਹੀ ਹੈ ਤੇ ਪ੍ਰਵਾਸੀਆਂ ਲਈ ਵੀ ਕੈਨੇਡਾ ਜਾ ਕੇ ਕੰਮ ਕਰਨ ਦਾ ਇਹ ਇਕ ਸੁਨਿਹਰੀ ਮੌਕਾ ਹੈ ਜੇ ਤੁਹਾਡੇ ਵੀ ਸਾਰੇ ਦਸਤਾਵੇਜ਼ ਪੂਰੇ ਹਨ ਤੇ ਕਿਸੇ ਕਾਰਨ ਕਰ ਕੇ ਤੁਸੀਂ ਕੈਨੇਡਾ ਜਾਣ ਤੋਂ ਰਹਿ ਗਏ ਸੀ ਤਾਂ ਹੁਣ ਤੁਸੀਂ ਜਲਦ ਤੋਂ ਜਲਦ ਇਸ ਨੰਬਰ 'ਤੇ (80541-58183) ਸੰਪਰਕ ਕਰ ਕੇ ਕੈਨੇਡਾ ਲਈ ਅਪਲਾਈ ਕਰ ਸਕਦੇ ਹੋ ਤੇ ਉੱਥੇ ਜਾ ਕੇ ਕੰਮ ਕਰ ਸਕਦੇ ਹੋ। (Advertisement)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement