ਚਾਵਾਂ ਨਾਲ ਪਾਲੇ ਪੁੱਤ ਦੀ ਇਟਲੀ 'ਚ ਹੋਈ ਦਰਦਨਾਕ ਮੌਤ
Published : Apr 26, 2021, 12:15 pm IST
Updated : Apr 26, 2021, 12:15 pm IST
SHARE ARTICLE
Poonamdeep Singh Sherry
Poonamdeep Singh Sherry

ਪੰਜਾਬ ਦੇ ਟਾਂਡਾ ਦਾ ਰਹਿਣ ਵਾਲਾ ਸੀ ਮ੍ਰਿਤਕ

ਮੁਹਾਲੀ: ਅੱਜ ਦੋ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾਣਾ ਚਾਹੁੰਦੇ ਹਨ ਤੇ ਮਾਪੇ  ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿੱਚ ਉਹਨਾਂ ਨਾਲ ਅਣਹੋਣੀ ਘਟਨਾ ਵਾਪਰ ਜੇ ਗਈ।

Poonamdeep Singh SherryPoonamdeep Singh Sherry

ਅਜਿਹੀ ਹੀ ਖਬਰ ਇਟਲੀ ਤੋਂ ਆਈ ਹੈ। ਜਿਥੇ ਇਕ ਨੌਜਵਾਨ ਪੂਨਮਦੀਪ ਸਿੰਘ ਸ਼ੈਰੀ ਦੀ ਇਟਲੀ ’ਚ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਸ਼ੈਰੀ ਪਿਛਲੇ 10 ਸਾਲ ਤੋਂ ਇਟਲੀ ਦੇ ਮਾਨਤੋਵਾ ਸ਼ਹਿਰ ਵਿਚ ਰਹਿ ਰਿਹਾ ਸੀ।

DeathDeath

ਨੌਜਵਾਨ ਪੰਜਾਬ ਦੇ ਟਾਂਡਾ ਦੇ ਪਿੰਡ ਮਿਆਣੀ ਦਾ ਰਹਿਣ ਵਾਲਾ ਸੀ । ਉਸ ਦੇ ਪਿਤਾ ਦਾ ਨਾਂ  ਹਰਭਜਨ ਸਿੰਘ ਸੀ। ਜਾਣਕਾਰੀ ਮੁਤਾਬਕ ਉਸ ਦਾ ਇਕ ਭਰਾ ਪਰਿਵਾਰ ਸਮੇਤ ਕੈਨੇਡਾ ਰਹਿੰਦਾ ਹੈ ਅਤੇ ਮਾਤਾ ਪਿੰਡ ਮਿਆਣੀ ਰਹਿੰਦੀ ਹੈ। ਲੱਖਾਂ ਰੁਪਏ ਖਰਚ ਕਰ ਉਸ ਨੂੰ ਕੰਮ ਕਾਰ ਲਈ ਇਟਲੀ ਭੇਜਿਆ ਸੀ ਤਾਂ ਕਿ ਉਹ ਬੁਢਾਪੇ ਦਾ ਸਹਾਰਾ ਬਣੇਗਾ ਪਰ ਵਾਹਿਗੁਰੂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sidhu Moose Wala ਦੀ Last Ride Thar ਦੇਖ ਕਾਲਜੇ ਨੂੰ ਹੌਲ ਪੈਂਦੇ, ਰਿਸ਼ਤੇਦਾਰ ਪਾਲੀ ਨੇ ਭਰੀਆਂ ਅੱਖਾਂ ਨਾਲ ਦੱਸਿਆ

30 May 2024 11:55 AM

Shaheed Ajay Kumar ਦੇ family ਨਾਲ Rahul Gandhi ਨੇ ਕੀਤੀ ਮੁਲਾਕਾਤ, ਕਰ ਦਿੱਤਾ ਵੱਡਾ ਐਲਾਨ, ਕਹਿੰਦੇ, "ਸਰਕਾਰ

30 May 2024 11:45 AM

Sidhu Moose Wala ਦੀ ਬਰਸੀ ਮੌਕੇ ਬੁੱਤ ਨੂੰ ਜੱਫ਼ੀ ਪਾ ਕੇ ਭਾਵੁਕ ਹੋਏ ਮਾਪੇ, ਮੌਕੇ ਤੋਂ LIVE ਤਸਵੀਰਾਂ

30 May 2024 11:26 AM

'Amritpal Singh ਕੋਈ ਬੰਦੀ ਸਿੱਖ ਨਹੀਂ ਹੈ ਜੇ ਪੰਥਕ ਸੀ ਫਿਰ ਵਾਲ ਕਿਉਂ ਕਟਾਏ', ਖਡੂਰ ਸਾਹਿਬ ਰੈਲੀ ਤੋਂ ਵਰ੍ਹੇ....

30 May 2024 11:04 AM

ਫਤਹਿਗੜ੍ਹ ਸਾਹਿਬ ਦੀ ਚੋਣ ਚਰਚਾ 'ਤੇ ਖਹਿਬੜ ਗਏ ਲੀਡਰ , "ਕਾਂਗਰਸੀਆਂ ਨੂੰ ਕਾਂਗਰਸੀ ਹੀ ਹਰਾਉਂਦੇ"

30 May 2024 9:58 AM
Advertisement