Punjabi In Canada: ਕੈਨੇਡਾ 'ਚ ਕਾਰ ਚੋਰੀ ਦੇ ਮਾਮਲਿਆਂ 'ਚ 64 ਪੰਜਾਬੀ ਨਾਮਜ਼ਦ, ਪੁਲਿਸ ਨੇ ਲਿਸਟ ਕੀਤੀ ਜਾਰੀ 
Published : Oct 27, 2023, 10:02 am IST
Updated : Oct 27, 2023, 10:02 am IST
SHARE ARTICLE
Canada Police
Canada Police

ਚੋਰੀ ਕੀਤੇ ਵਾਹਨਾਂ ਦੀ ਬਰਾਮਦਗੀ ਲਈ 1 ਸਾਲ ਲੰਬੀ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਨੂੰ 'ਪ੍ਰਾਜੈਕਟ ਸਟਾਲੀਅਨ' ਦਾ ਨਾਂ ਦਿੱਤਾ ਗਿਆ ਸੀ।

Punjabi In Canada: ਟੋਰਾਂਟੋ ਪੁਲਿਸ ਵੱਲੋਂ ਇਕ ਵਿਸ਼ੇਸ਼ ਮੁਹਿੰਮ ਤਹਿਤ ਵਾਹਨ ਚੋਰੀ ਕਰਨ ਵਾਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕੁਝ ਪੰਜਾਬੀਆਂ ਦੇ ਨਾਂ ਵੀ ਸ਼ਾਮਲ ਹਨ। ਦਰਅਸਲ, ਟੋਰਾਂਟੋ ਪੁਲਿਸ ਨੇ ਚੋਰੀ ਕੀਤੇ ਵਾਹਨਾਂ ਦੀ ਬਰਾਮਦਗੀ ਲਈ 1 ਸਾਲ ਲੰਬੀ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਨੂੰ 'ਪ੍ਰਾਜੈਕਟ ਸਟਾਲੀਅਨ' ਦਾ ਨਾਂ ਦਿੱਤਾ ਗਿਆ ਸੀ।

ਪੁਲਿਸ ਵੱਲੋਂ ਇਸ ਮੁਹਿੰਮ ਤਹਿਤ ਹੁਣ ਤੱਕ 1080 ਵਾਹਨ ਬਰਾਮਦ ਕੀਤੇ ਗਏ। ਇਸ ਨੂੰ ਲੈ ਕੇ 228 ਵਿਅਕਤੀਆਂ ਨੂੰ ਨਾਮਜ਼ਦ ਕਰਕੇ 553 ਚਾਰਜ ਲਗਾਏ ਗਏ ਹਨ। ਬਰਾਮਦ ਕੀਤੇ ਗਏ ਵਾਹਨਾਂ ਦੀ ਕੀਮਤ 5 ਕਰੋੜ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿਚ 64 ਪੰਜਾਬੀ ਵੀ ਸ਼ਾਮਲ ਹਨ। ਇਨ੍ਹਾਂ ਵਿਚ ਕੁਝ ਲੜਕੀਆਂ ਦੇ ਨਾਂ ਵੀ ਸ਼ਾਮਲ ਹਨ।   

ਲਿਸਟ ਵਿਚ ਇਹਨਾਂ ਵਿਅਕਤੀਆਂ ਦੇ ਨਾਮ ਹਨ ਸ਼ਾਮਲ 
ਨਿਰਮਲ ਸਿੰਘ (47) ਵਾਸੀ ਕੈਲਡਨ,  ਸੁੱਖਵਿੰਦਰ ਗਿੱਲ ਵਾਸੀ ਵੁੱਡ ਬਰਿੱਜ, (40) , ਜਗਜੀਤ ਭਿੰਡਰ (40) ਵਾਸੀ ਬਰੈਂਪਟਨ,  ਪ੍ਰਦੀਪ ਗਰੇਵਾਲ (38) ਵਾਸੀ ਬਰੈਂਪਟਨ,  ਵਰਿੰਦਰ ਕਾਲੀਆ (32) ਗੁਰਵੀਨ ਰਾਹਤ (26) ਵਾਸੀ ਬਰੈਂਪਟਨ,  ਸੁੱਚਾ ਚੌਹਾਨ (45) ਵਾਸੀ ਬਰੈਂਪਟਨ,  ਗਗਨਦੀਪ ਸਿੰਘ (23), ਸੰਦੀਪ ਤ਼ਖੜ (36) ਵਾਸੀ ਬਰੈਂਪਟਨ,  ਸਤਵਿੰਦਰ ਗਰੇਵਾਲ(29) ਪ੍ਰਿੰਸਦੀਪ (25) ਵਾਸੀ ਬਰੈਂਪਟਨ

ਵਰਿੰਦਰ ਕਾਲੀਆ (32) ਅਮ੍ਰਿਤ ਕਲੇਰ (28) ਵਾਸੀ ਕੈਂਬਰਿਜ,  ਅਜੇ ਕੁਮਾਰ (23) ਵਾਸੀ ਬਰੈਂਪਟਨ, ਖੇਮਨਾਥ ਸਿੰਘ (58) ਵਾਸੀ ਟੋਰਾਂਟੋ , ਸਟੀਵਨ ਸਿੰਘ (21) ਵਾਸੀ ਬਰੈਂਪਟਨ,  ਇਨਕਲਾਬ ਸਿੰਘ (26) ਹਰਪ੍ਰੀਤ ਸਿੰਘ (35) ਮਨਪ੍ਰੀਤ ਗਿੱਲ (36) ਵਾਸੀ ਬਰੈਂਪਟਨ,  ਮਨਦੀਪ ਸਿੰਘ ਤੂਰ (44) ਵਾਸੀ ਮਿਸੀਸਾਗਾ, ਦਿਲਪ੍ਰੀਤ ਸਿੰਘ (23) ਤਰੀਦੇਵ ਵਰਮਾ(34) ਵਾਸੀ ਬਰੈਂਪਟਨ,  ਜੋਗਾ ਸਿੰਘ (31), ਦਿਲਪ੍ਰੀਤ ਸੈਣੀ (32, ) ਵਾਸੀ ਬਰੈਂਪਟਨ,  ਪ੍ਰਿੰਸ ਦੀਪ ਸਿੰਘ (25) ਵਾਸੀ ਬਰੈਂਪਟਨ,  ਮਨਪ੍ਰੀਤ ਗਿੱਲ (37) ਵਾਸੀ ਬਰੈਂਪਟਨ

  ਗੌਰਵ ਦੀਪ ਸਿੰਘ (22) ਜਗਦੀਪ ਜੰਡਾ (25) ਵਾਸੀ ਮਿਸੀਸਾਗਾ। ਹਰਸ਼ਦੀਪ ਸਿੰਘ(28) ਵਾਸੀ ਬਰੈਂਪਟਨ,  ਰਵੀ ਸਿੰਘ (27) ਵਾਸੀ ਬਰੈਂਪਟਨ,  ਨਵਜੋਤ ਸਿੰਘ (27) ਵਾਸੀ ਬਰੈਂਪਟਨ। ਦਿਲਜੋਤ ਸਿੰਘ (24) ਵਾਸੀ ਨਿਆਗਰਾ ਫਾਲ , ਸੁਨੀਲ ਨੌਸੈਨਿਕ (42) ਸੁੱਖਵਿੰਦਰ ਸਿੰਘ (42) ਵਾਸੀ ਟੋਰਾਂਟੋ, ਆਲਮਬੀਰ ਸਿੰਘ (23) ਵਾਸੀ ਟੋਰਾਂਟੋ, ਅਮਨਜੋਤ (18) ਗੁਰਿੰਦਰਜੀਤ ਸਿੰਘ (28) ਜਗਰੂਪ ਸਿੰਘ (30) ਜਸਕਰਨ ਸੋਢੀ (28) ਟੋਰਾਂਟੋ , ਗੁਰਸਿਮਰਤ (24) ਵਾਸੀ ਬਰੈਂਪਟਨ,  ਚਰਨਪ੍ਰੀਤ ਸਿੰਘ 24। ਨਰਿੰਦਰ ਪਾਲ ਲਾਡੀ (53) ਟੋਰਾਟੋ

  ਜਗਦੀਸ਼ ਪੰਧੇਰ (41) ਬਰੈਂਪਟਨ,  ਸੁਮਿਤ ਕਪਲਾ , ਤਜਿੰਦਰ ਸਿੰਘ)24) ਰਣਜੀਤ ਸਿੰਘ (43) ਟੋਰਾਂਟੋ, ਕਮਲਜੀਤ ਸੰਧੂ (38) ਅਮ੍ਰਿਤਪਾਲ ਕਟਾਰੀਆ, ਮਨਪ੍ਰੀਤ ਕੌਰ 23 ਵਾਸੀ ਬਰੈਂਪਟਨ,  ਦਿਲਪ੍ਰੀਤ ਸਿੰਘ (24), ਸਿਮਰਨਜੀਤ ਸਿੰਘ 26 ਕੁਲਦੀਪ ਭੰਗੂ 25 ਮਿਸੀਸਾਗਾ, ਸਾਗਰਪੁਰੀ (26), ਬਰੈਂਪਟਨ,  ਨਿਰਮਲ ਸਿੰਘ 40। ਜਸ਼ਨਦੀਪ ਸਿੰਘ ਸਤਿੰਦਰ ਸਿੰਘ (29)  ਪਾਲ ਵਰਮਾ 26 , ਮਨਿੰਦਰ ਜੀਤ ਮੱਲੀ 30 ਵਾਸੀ ਬਰੈਂਪਟਨ, ਲਵਪ੍ਰੀਤ ਸਿੰਘ 26 ਵਾਸੀ ਬਰੈਂਪਟਨ,  ਸਿਮਰਨਜੀਤ ਸਿੰਘ 27 ਮਿਸੀਸਾਗਾ, ਹਰਜਿੰਦਰ ਸਿੰਘ ਸੰਧੂ (49) , ਜਗਦੀਸ਼ ਪੰਧੇਰ 41 , ਮਨਜਿੰਦਰ ਪਾਲ ਸਿੰਘ ਅਤੇ ਜਸਕਰਨ ਸੋਢੀ ਸ਼ਾਮਲ ਹਨ। 

Tags: canada

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement