Karanbir Singh US Air Force News: ਅਮਰੀਕੀ ਏਅਰਫ਼ੋਰਸ ਵਿਚ ਅਫ਼ਸਰ ਬਣਿਆ ਪੰਜਾਬੀ ਨੌਜਵਾਨ 
Published : Sep 28, 2025, 7:05 am IST
Updated : Sep 28, 2025, 8:32 am IST
SHARE ARTICLE
Karanbir Singh becomes an officer in the US Air Force
Karanbir Singh becomes an officer in the US Air Force

Karanbir Singh US Air Force News: ਭੁਲੱਥ ਨਾਲ ਸਬੰਧਿਤ ਹੈ ਨੌਜਵਾਨ ਕਰਨਬੀਰ ਸਿੰਘ

Karanbir Singh becomes an officer in the US Air Force: ਅਮਰੀਕਾ ਦੇ ਬੌਸਟਨ ’ਚ ਰਹਿੰਦੇ ਭੁਲੱਥ ਦੇ ਨੌਜਵਾਨ ਕਰਨਬੀਰ ਸਿੰਘ ਪੜ੍ਹਾਈ ਤੇ ਮਿਹਨਤ ਨਾਲ ਅਮਰੀਕਾ ਦੀ ਏਅਰਫ਼ੋਰਸ ’ਚ ਸਿਰਫ਼ 23 ਸਾਲ ਦੀ ਉਮਰ ਵਿਚ ਅਫ਼ਸਰ ਬਣ ਗਿਆ ਹੈ।

ਕਰਨਬੀਰ ਸਿੰਘ ਪੁੱਤਰ ਬਲਜਿੰਦਰ ਸਿੰਘ, ਜੋ ਭੁਲੱਥ ਤੋਂ ਸਾਲ 2013 ’ਚ ਅਮਰੀਕਾ ਦੇ ਮੈਸੇਚਿਉਸੇਟਸ ਦੇ ਸ਼ਹਿਰ ਬੌਸਟਨ ਵਿਚ ਆਇਆ ਸੀ।  ਕਰਨਬੀਰ ਮੁਤਾਬਕ ਉਸ ਨੇ ਅਪਣੀ ਹਾਈ ਸਕੂਲ ਦੀ ਪੜ੍ਹਾਈ ਉੱਤਰੀ ਐਡੋਵਰ (ਮੈਸੇਚਿਉਸੇਟਸ ਰਾਜ) ਦੇ ਸਕੂਲ ਤੋਂ ਕਰਨ ਤੋ ਬਾਅਦ, ਅੰਡਰ ਗ੍ਰੇਜੂਏਟ ਯੂਨੀਵਰਸਿਟੀ ਬੌਸਟਨ ਤੋ ਕ੍ਰਿਮੀਨਲ ਜਸਟਿਸ (ਲਾਅ) ਦੀ ਡਿਗਰੀ ਪ੍ਰਾਪਤ ਕਰ ਕੇ, ਅਮਰੀਕਾ ਦੇ ਟੈਕਸਾਸ ਰਾਜ ਦੇ ਏਅਰਫ਼ੋਰਸ ਹੈੱਡਕੁਆਟਰ ਤੋਂ ਟਰੇਨਿੰਗ ਕਰ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ।

ਭੁਲੱਥ ਤੋਂ ਬਾਜਵਾ ਦੀ ਰਿਪੋਰਟ

(For more news apart from “Karanbir Singh becomes an officer in the US Air Force, ” stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement