Kabaddi player Nirbhay Hathur: ਖੇਡ ਜਗਤ ਤੋਂ ਦੁਖਦਾਈ ਖਬਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਭੈ ਹਠੂਰ ਦੀ ਹੋਈ ਮੌਤ
Published : Jun 2, 2024, 11:22 am IST
Updated : Jun 2, 2024, 12:28 pm IST
SHARE ARTICLE
Kabaddi player Nirbhay Hathur Death News in punjabi
Kabaddi player Nirbhay Hathur Death News in punjabi

Kabaddi player Nirbhay Hathur: ਏਕਮ ਹਠੂਰ ਦਾ ਸੀ ਵੱਡਾ ਭਰਾ

Kabaddi player Nirbhay Hathur Death News in punjabi : ਖੇਡ ਜਗਤ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ।  ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਭੈ ਹਠੂਰ ਦੀ ਮੌਤ ਹੋ ਗਈ ਹੈ। ਨਿਰਭੈ ਹਠੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਏਕਮ ਹਠੂਰ ਤੇ ਨਾਨਕ ਹਠੂਰ ਦਾ ਭਰਾ ਸੀ । ਤਿੰਨੇ ਭਰਾ ਬਹੁਤ ਵੱਡੇ ਖਿਡਾਰੀ ਹਨ ਤੇ ਦੇਸ਼ਾਂ ਵਿਦੇਸ਼ਾਂ ਚ' ਬਹੁਤ ਨਾਮ ਹੈ । ਨਿਰਭੈ ਦੇ ਜਾਣ ਨਾਲ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਨਿਰਭੈ ਹਠੂਰ ਜਗਰਾਓਂ ਦੇ ਨੇੜਲੇ ਪਿੰਡ ਹਠੂਰ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ: Sheetal Angural: ਚੋਣਾਂ ਤੋਂ ਤੁਰੰਤ ਬਾਅਦ ਜਲੰਧਰ 'ਚ ਵੱਡੀ ਉਥਲ-ਪੁਥਲ, ਵਿਧਾਇਕ ਸ਼ੀਤਲ ਅੰਗੁਰਾਲ ਨੇ ਵਾਪਸ ਲਿਆ ਅਸਤੀਫਾ

ਮਿਲੀ ਜਾਣਕਾਰੀ ਮੁਤਾਬਕ ਉਕਤ ਖਿਡਾਰੀ ਨੂੰ ਸੁੱਤੇ ਹੋਏ ਹਾਰਟ ਅਟੈਕ ਆਇਆ, ਜਿਸ ਤੋਂ ਬਾਅਦ ਨਿਰਭੈ ਹਠੂਰ ਦੀ ਮੌਤ ਹੋ ਗਈ। ਇਥੇ ਦੱਸਣਯੋਗ ਹੈ ਕਿ ਡੇਢ ਕੁ ਦਹਾਕੇ ਪਹਿਲਾਂ ਮਾਲਵੇ ਇਲਾਕੇ ਦੇ ਇਹ ਤਿੰਨ ਭਰਾ ਦੋ ਜਾਫ਼ੀ ਅਤੇ ਨਿਰਭੈ ਰੇਡਰ ਵਜੋਂ ਇਕੱਠੇ ਖੇਡਦੇ ਸਨ ਤਾਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਨੂੰ ਹਰਾ ਕੇ ਘਰੇ ਵੜਦੇ ਸਨ।

ਇਹ ਵੀ ਪੜ੍ਹੋ: Kabaddi player Nirbhay Hathur: ਖੇਡ ਜਗਤ ਤੋਂ ਦੁਖਦਾਈ ਖਬਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਭੈ ਹਠੂਰ ਦੀ ਹੋਈ ਮੌਤ 

ਨਿਰਭੈ ਸ਼ੁਰੂ ਤੋਂ ਹੀ ਤਕੜਾ ਰੇਡਰ ਰਿਹਾ ਸੀ। 2007-10 ਦਾ ਸਮਾਂ ਉਹ ਵੀ ਸੀ ਜਦੋਂ ਗੱਭਰੂ ਸਿਰੇ ਦੀਆਂ ਰੇਡਾ ਪਾਉਂਦਾ ਸੀ। ਵੱਡੇ-ਵੱਡੇ ਜਾਫ਼ੀ ਲਾਹ-ਲਾਹ ਮਾਰਦਾ ਸੀ। ਨਿਰਭੈ ਹਠੂਰ ਵਾਲੇ ਦੀ ਖੇਡ ਦੇਖ਼ਣ ਵਾਲੀ ਹੁੰਦੀ ਸੀ। ਉਸ ਦੀ ਖੇਡ ਵੇਖ ਕੇ ਦਰਸ਼ਕ ਮਣਾ ਮੂੰਹੀ ਪਿਆਰ ਦਿੰਦੇ ਸਨ। ਇਕ ਸਮੇਂ ਵਿਚ ਇਹ ਪਰਿਵਾਰ ਮਾੜੇ ਸਮੇਂ ਅਤੇ ਗੁਰਬਤ ਦੇ ਗੇੜ ਵਿਚ ਫ਼ਸ ਗਿਆ ਸੀ। ਉਸ ਸਮੇਂ ਕਿਸੇ ਨੇ ਵੀ ਇਸ ਪਰਿਵਾਰ ਦੀ ਸਾਰ ਨਾ ਲਈ ਅਤੇ ਨਾ ਹੀ ਕਿਸੇ ਨੇ ਬਾਂਹ ਫੜੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Kabaddi player Nirbhay Hathur Death News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement