ICC ਨੇ BCCI ਨੂੰ ਟੈਕਸ ਵਿਚ ਛੂਟ ਦੇਣ ਲਈ ਕਿਹਾ, ਨਹੀਂ ਗੁਆਣੀ ਪਵੇਗੀ ਮੇਜ਼ਬਾਨੀ
Published : Mar 6, 2019, 6:31 pm IST
Updated : Mar 6, 2019, 6:31 pm IST
SHARE ARTICLE
BCCI wiht ICC
BCCI wiht ICC

ਹਾਲ ਹੀ ‘ਚ ਅਪਣੀ ਤਿਮਾਹੀ ਬੈਠਕ ਵਿਚ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ) ਨੇ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਨੂੰ ਕਿਹਾ ਕਿ ਜੇਕਰ ਉਸ ਨੂੰ ਟੀ-20 ਵਿਸ਼ਵ ਕੱਪ...

ਨਵੀਂ ਦਿੱਲੀ : ਹਾਲ ਹੀ ‘ਚ ਅਪਣੀ ਤਿਮਾਹੀ ਬੈਠਕ ਵਿਚ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ) ਨੇ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਨੂੰ ਕਿਹਾ ਕਿ ਜੇਕਰ ਉਸ ਨੂੰ ਟੀ-20 ਵਿਸ਼ਵ ਕੱਪ 2021  ਅਤੇ ਵਨ ਡੇ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਕਰਨੀ ਹੈ ਤਾਂ ਉਸ ਨੂੰ ਟੈਕਸ ਵਿਚ ਛੂਟ ਦੇਣੀ ਹੋਵੇਗੀ। ਜੇਕਰ ਬੀਸੀਸੀਆਈ ਅਜਿਹਾ ਨਹੀਂ ਕਰ ਪਾਉਂਦਾ ਤਾਂ ਉਸ ਨੂੰ ਮੇਜ਼ਬਾਨੀ ਗੁਆਣੀ ਪੈ ਸਕਦੀ ਹੈ। ਆਈਸੀਸੀ ਦੀ ਇਹ ਚਿਤਾਵਨੀ ਦਾ ਬੀਸੀਸੀਆਈ ਉਤੇ ਜ਼ਿਆਦਾ ਅਸਰ ਨਹੀਂ ਹੋਇਆ। ਉਸ ਨੇ ਕਿਹਾ ਕਿ ਆਈਸੀਸੀਆਈ ਚਾਹੇ ਤਾਂ ਵਿਸ਼ਵ ਕੱਪ ਨੂੰ ਭਾਰਤ ਤੋਂ ਲਿਜਾ ਸਕਦੀ ਹੈ।

ICC takes stand on sexual harassmentICC 

ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਆਈਏਐਨਐਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਈਸੀਸੀਆਈ ਚਾਹੇ ਤਾਂ ਭਾਰਤ ਤੋਂ ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹ ਸਕਦੈ ਕਿਉਂਕਿ ਟੈਕਸ ਦਾ ਮੁੱਦਾ ਸਰਕਾਰ ਦਾ ਹੈ, ਜਿਸਦੇ ਲਈ ਸਰਕਾਰ ਦੀ ਮੰਜ਼ੂਰੀ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਦਾ ਬਾਹਰੀ ਦਬਾਅ ਇਸ ਵਿਚ ਕੋਈ ਮਦਦ ਨਹੀਂ ਕਰ ਸਕਦੇ। ਅਧਿਕਾਰੀ ਨੇ ਕਿਹਾ, ਜੇਕਰ ਉਹ ਆਈਸੀਸੀ ਟੂਰਨਾਮੈਂਟ ਨੂੰ ਬਾਹਰ ਲਿਆਉਣਾ ਚਾਹੁੰਦੇ ਹਨ ਤਾਂ ਕੋਈ ਗੱਲ ਨਹੀਂ। ਫਿਰ ਬੀਸੀਸੀਆਈ ਅਪਣਾ ਮਾਲੀਆਂ ਵੀ ਆਈਸੀਸੀ ਤੋਂ ਵਾਪਿਸ ਲੈ ਲਵੇਗਾ।

iccICC

ਫਿਰ ਦੇਖਾਂਗੇ ਕਿ ਕਸਦਾ ਨੁਕਸਾਨ ਹੁੰਦਾ ਹੈ। ਜੋ ਲੋਕ ਪ੍ਰਸ਼ਾਸਨ ਵਿਚ ਹਨ ਉਹ ਲੋਕ ਪਾਲਿਸੀ ਨੂੰ ਬਿਨਾ ਕਾਨੂਨੀ ਤਰੀਕੇ ਨਾਲ ਬਾਂ ਚਾਹੰਦੇ ਹਨ। ਆਈਸੀਸੀ ਦੇ ਇਸ ਤਰ੍ਹਾਂ ਦੇ ਫ਼ੈਸਲੇ ਬੀਸੀਸੀਆਈ ਨੂੰ ਮੰਨਣੇ ਮੁਸ਼ਕਿਲ ਹੋਣਗੇ ਕਉਂਕਿ ਇਸ ਵਿਚ ਕਈ ਮੁੱਦੇ ਬੋਰਡ ਦੀ ਪਹੁੰਚ ਵਿਚ ਨਹੀਂ ਹੁੰਦੇ। ਬੀਸੀਸੀਆਈ ਦੇ ਕ ਹੋਰ ਅਧਿਕਾਰੀ ਨੇ ਦੱਸਿਆ ਕਿ ਆਈਸੀਸੀ ਦਾਅਵਾ ਤਾ ਸਾਰਆਂ ਨੂੰ ਨਾਲ ਲੈ ਕੇ ਚੱਲਣ ਦਾ ਕਰਦੀ ਹੈ ਪਰ ਅਜਿਹਾ ਲਗਦਾ ਹੈ ਕਿ ਉਸ ਦੀ ਕੋਸ਼ਿਸ਼ ਹਰ ਤਰ੍ਹਾਂ ਨਾਲ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਹੁੰਦੀ ਹੈ। ਉਸ ਨੇ ਕਿਹਾ, ਪਹਿਲਾਂ ਅਜਿਹਾ ਦੇਖਿਆ ਗਿਆ ਕਿ ਆਈਸੀਸੀ ਦਾ ਅਪਣੇ ਮੈਂਬਰਾਂ ਨਾਲ ਵੱਖ ਤਰ੍ਹਾਂ ਦਾ ਰਵੱਈਆਂ ਰਹਿੰਦਾ ਹੈ।

BCCIBCCI

ਉਦਾਹਰਣ ਦੇ ਤੌਰ ‘ਤੇ ਕ੍ਰਿਕਟ ਆਸਟ੍ਰੇਲੀਆ ਨੂੰ ਸਿਰਫ਼ ਟੈਕਸ ਵਿਚ ਛੂਟ ਹਾਂਸਲ ਦੀ ਕੋਸ਼ਿਸ਼ ਕਰਨ ਲਈ ਕਿਹਾ ਜਾਂਦਾ ਹੈ। ਜਦਕਿ ਬੀਸੀਸੀਆਈ ਨੂੰ ਇਹ ਪੂਰਾ ਕਰਨ ਲਈ ਕਿਹਾ ਜਾਂਦਾ ਹੈ ਉਹ ਟੈਕਸ ਵਿਚ ਛੂਟ ਹਾਂਸਲ ਕਰੇ। ਅਜਿਹਾ ਨਹੀਂ ਹੋ ਸਕਦਾ ਕਿ ਬੀਸੀਸੀਆਈ ਇਸ ‘ਤੇ ਰਾਜ਼ੀ ਹੋ ਜਾਵੇ। ਆਈਸੀਸੀਆਈ ਇਕ ਤਰ੍ਹਾਂ ਨਾਲ ਇਹ ਨਹੀਂ ਕਹਿ ਸਕਦੀ ਕਿ ਉਸ ਦਾ ਮਕਸਦ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ। ਕਿਉਂਕਿ ਦੂਜੇ ਪਾਸੇ ਉਹ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement