ਆਸਟ੍ਰੇਲੀਆ ਦੇ ਵਿਰੁਧ 3 ਤੇਜ਼ ਗੇਂਦਬਾਜ਼ਾਂ ਨਾਲ ਉਤਰ ਸਕਦਾ ਹੈ ਭਾਰਤ: ਪੋਂਟਿੰਗ
Published : Jun 8, 2019, 9:41 am IST
Updated : Jun 8, 2019, 9:58 am IST
SHARE ARTICLE
World cup 2019 Indian team may pick 3 pacers for Australia match says ponting
World cup 2019 Indian team may pick 3 pacers for Australia match says ponting

ਪੰਜ ਵਾਰ ਦੀ ਚੈਂਪਿਅਨ ਟੀਮ ਇਕ ਸਮੇਂ 38 ਰਨ ਪਾਰ ਕਰ ਕੇ 4 ਵਿਕਟਾਂ ਗਵਾ ਕੇ ਸੰਘਰਸ਼ ਕਰ ਰਹੀ ਸੀ।

ਲੰਡਨ: ਦਿਗ਼ਜ ਕ੍ਰਿਕੇਟਰ ਰਿਕੀ ਪੋਂਟਿੰਗ ਨੇ ਕਿਹਾ ਕਿ ਵੈਸਟ ਇੰਡੀਜ਼ ਦੇ ਵਿਰੁਧ ਆਸਟ੍ਰੇਲੀਆ ਬੱਲੇਬਾਜ਼ੀ ਨੂੰ ਤੇਜ਼ ਗੇਂਦਬਾਜ਼ੀ ਤੋਂ ਹੋਈ ਪਰੇਸ਼ਾਨੀ ਨੂੰ ਦੇਖਦੇ ਹੋਏ ਭਾਰਤ ਐਤਵਾਰ ਨੂੰ ਵਰਲਡ ਕੱਪ ਮੁਕਾਬਲੇ ਇਸ ਟੀਮ ਦੇ ਵਿਰੁਧ ਤਿੰਨ ਤੇਜ਼ ਗੇਂਦਬਾਜ਼ਾਂ ਨੂੰ ਉਤਾਰ ਸਕਦਾ ਹੈ। ਓਸ਼ਾਨੋ ਥਾਮਸ, ਸ਼ੇਲਡਨ ਕਾਟਰੇਲ ਅਤੇ ਆਂਦਰੇ ਰਸੇਲ ਦੀ ਵੈਸਟ ਇੰਡੀਜ਼ ਦੀ ਤੇਜ਼ ਗੇਂਦਬਾਜ਼ੀ ਦੀ ਤਿਕੜੀ ਨੇ ਅਪਣੀ ਤੇਜ਼ ਅਤੇ ਸ਼ਾਰਟ ਗੇਂਦਬਾਜ਼ੀ ਤੋਂ ਆਸਟ੍ਰੇਲੀਆ ਬੱਲੇਬਾਜ਼ਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ ਸੀ।

ਪੰਜ ਵਾਰ ਦੀ ਚੈਂਪਿਅਨ ਟੀਮ ਇਕ ਸਮੇਂ 38 ਰਨ ਪਾਰ ਕਰ ਕੇ 4 ਵਿਕੇਟ ਗਵਾ ਕੇ ਸੰਘਰਸ਼ ਕਰ ਰਹੀ ਸੀ। ਆਸਟ੍ਰੇਲੀਆ ਦੇ ਸਹਾਇਕ ਕੋਚ ਅਤੇ ਕਪਤਾਨ ਦੇ ਤੌਰ ਤੇ 2 ਵਾਰ ਵਰਲਡ ਕੱਪ ਦਾ ਖਿਤਾਬ ਜਿੱਤਣ ਵਾਲੇ ਪੋਂਟਿੰਗ ਨੇ ਕਿਹਾ ਕਿ ਉਹ ਸੱਭ ਜਾਣਦੇ ਹਨ ਕਿ ਜਸਪ੍ਰੀਤ ਬੁਮਰਾਹ ਨਵੀਂ ਗੇਂਦਬਾਜ਼ੀ ਦੇ ਚੰਗੇ ਖਿਡਾਰੀ ਹਨ ਅਤੇ ਉਹ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਉਹ ਸ਼ਾਟ ਅਤੇ ਫੁਲ ਲੈਂਥ ਗੇਂਦ ਦਾ ਚੰਗਾ ਮਿਸ਼ਰਣ ਕਰ ਲੈਂਦੇ ਹਨ।

ਉਹਨਾਂ ਨੇ ਕਿਹਾ ਕਿ ਜੇਕਰ ਟੀਮ ਭਾਰਤ ਟੀਮ 3 ਤੇਜ਼ ਗੇਂਦਬਾਜ਼ਾਂ ਨਾਲ ਉਤਰਦੀ ਹੈ ਤਾਂ ਕੇਦਾਰ ਜਾਧਵ ਦੂਜੇ ਸਪਿਨਰ ਭੂਮਿਕਾ ਨਿਭਾ ਸਕਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement