ਗੇਂਦਬਾਜ਼ ਨੇ ਵਿਰੋਧੀ ਟੀਮ ਨੂੰ ਜਿਤਾਇਆ ਮੈਚ, ਅੰਤਲੀਆਂ 6 ਗੇਂਦਾਂ ਸੁੱਤਿਆਂ ਵਾਈਡ 
Published : Jan 10, 2019, 5:49 pm IST
Updated : Apr 10, 2020, 10:03 am IST
SHARE ARTICLE
match
match

ਕ੍ਰਿਕਟ ਜਗਤ ਦੀ ਇਕ ਅਜਿਹੀ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਗੇਂਦਬਾਜ਼ ਨੇ ਆਪਣੀ ਵਿਰੋਧੀ ਟੀਮ ਨੂੰ ਮੈਚ ਜਿਤਾ ਦਿੱਤਾ। ਇਹ ਗੱਲ....

ਚੰਡੀਗੜ੍ਹ : ਕ੍ਰਿਕਟ ਜਗਤ ਦੀ ਇਕ ਅਜਿਹੀ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਗੇਂਦਬਾਜ਼ ਨੇ ਆਪਣੀ ਵਿਰੋਧੀ ਟੀਮ ਨੂੰ ਮੈਚ ਜਿਤਾ ਦਿੱਤਾ। ਇਹ ਗੱਲ ਸੁਨਣ ਵਿਚ ਬਹੁਤ ਅਜੀਬ ਲਗਦੀ ਹੈ ਕਿ ਇਕ ਖਿਡਾਰੀ ਆਪਣੀ ਵਿਰੋਧੀ ਟੀਮ ਨੂੰ ਕਿਉਂ ਜਿਤਾਵੇਗਾ, ਪਰ ਇਹ ਸੱਚ ਹੈ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸੇ ਮੈਚ ਦੀਆਂ ਹਨ ਜਿਸ ਵਿਚ ਗੇਂਦਬਾਜ਼ ਨੇ ਆਪਣੀ ਗ਼ਲਤੀ ਨਾਲ ਵਿਰੋਧੀ ਟੀਮ ਨੂੰ ਮੈਚ ਜਿਤਾਇਆ। ਦਰਅਸਲ ਗੇਂਦਬਾਜ਼ ਨੇ ਅੰਤਲੀਆਂ 6 ਦੌੜਾਂ ਦੌਰਾਨ 6 ਗੇਂਦਾ ਹੀ ਵਾਈਡ ਸੁੱਟ ਦਿੱਤੀਆਂ 'ਤੇ ਵਿਰੋਧੀ ਟੀਮ ਬਿਨਾ ਗੇਂਦ ਖੇਡੇ ਹੀ ਮੈਚ ਜਿੱਤ ਗਈ।

ਇਕ ਵਾਰ ਤੁਸੀਂ ਵੀ ਦੇਖੋ ਕੇ ਇਸ ਗੇਂਦਬਾਜ਼ ਨੇ ਆਪਣੀ ਵਿਰੋਧੀ ਟੀਮ ਨੂੰ ਮੈਚ ਕਿਵੇਂ ਜਿਤਾਇਆ। ਦੱਸ ਦੇਈਏ ਇਹ ਮੈਚ ਆਦਰਸ਼ ਕ੍ਰਿਕੇਟ ਗਲਬ ਵੱਲੋਂ ਆਯੋਜਿਤ ਲੋਕਲ ਟੂਰਨਾਮੈਂਟ ਦੌਰਾਨ ਦੇਸਾਈ ਅਤੇ ਜੂਨੀ ਦੋਮਬੀਵਾਲੀ ਵਿਚਕਾਰ ਹੋ ਰਿਹਾ ਸੀ। ਗੇਂਦਬਾਜ਼ ਤੋਂ ਹੋਈ ਇਸ ਗ਼ਲਤੀ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਬਹੁਤ ਵਾਇਰਲ ਹੋ ਰਹੀ ਅਤੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement