Saudi Super Cup: ਰੋਨਾਲਡੋ ਨੂੰ ਮੈਚ ਦੌਰਾਨ ਆਇਆ ਗੁੱਸਾ, ਵਿਰੋਧੀ ਖਿਡਾਰੀ ਨੂੰ ਮਾਰੀ ਕੂਹਣੀ

By : BALJINDERK

Published : Apr 10, 2024, 11:50 am IST
Updated : Apr 10, 2024, 11:50 am IST
SHARE ARTICLE
Ronaldo
Ronaldo

Saudi Super Cup: ਮੈਚ ’ਚ ਲਾਲ ਕਾਰਡ ਦਿਖਾ ਮੁਕਾਬਲੇ ਤੋਂ ਕੀਤਾ ਬਾਹਰ, ਦੋ ਮੈਚਾਂ ਦੀ ਲੱਗ ਸਕਦੀ ਪਾਬੰਦੀ

Saudi Super Cup: ਰੋਆਬੂਧਾਬੀ , ਪੁਰਤਗਾਲ ਦੇ ਦਿਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਲਡੋ ਨੂੰ ਸਾਊਦੀ ਸੁਪਰ ਕੱਪ ਸੈਮੀਫਾਈਨਲ’ਚ ਆਲ ਅਲ ਹਿਲਾਲ ਦੇ ਖ਼ਿਲਾਫ਼ ਆਪਣੀ ਟੀਮ ਅਲ ਨਾਸਰ ਦੀ 1-2 ਦੀ ਹਾਰ ਦੇ ਦੌਰਾਨ ਵਿਰੋਧੀ ਖਿਡਾਰੀ ਨੂੰ ਕੂਹਣੀ ਮਾਰਨ ਲਈ ਸਾਊਦੀ ਅਰਬ ’ਚ ਪਹਿਲੀ ਵਾਰ ਲਾਲ ਕਾਰਡ ਦਿਖਾਇਆ ਗਿਆ ਅਤੇ ਉਨ੍ਹਾਂ ’ਤੇ ਦੋ ਸਾਲ ਦੀ ਪਾਬੰਦੀ ਲੱਗ ਸਕਦੀ ਹੈ।

ਇਹ ਵੀ ਪੜੋ:Sports News : ਭਾਰਤੀ ਐਸ਼ਵਰਿਆ ਮਿਸ਼ਰਾ ਦਾ 2023 ਏਸ਼ੀਅਨ ਚੈਂਪੀਅਨਸ਼ਿਪ ਕਾਂਸੀ ਦਾ ਤਗਮਾ ਚਾਂਦੀ ’ਚ ਜਾਵੇਗਾ ਬਦਲ

ਪੰਜ ਵਾਰ ਦੇ ਬੇਲੋਨ ਡੀ ਓਰ ਪੁਰਸਕਾਰ ਜੇਤੂ ਰੋਨਾਲਡੋ ਦਸੰਬਰ 2022 ’ਚ ਅਲ ਨਾਸਰ ਨਾਲ ਜੁੜੇ ਸਨ। ਅਲ ਹਿਲਾਲ ਦੇ ਡਿਫੈਂਡਰ ਅਲੀ ਅਲ ਬੁਲਾਹੀ ਨੂੰ ਕੂਹਣੀ ਮਾਰਨ ਲਈ ਉਨ੍ਹਾਂ ਨੂੰ ਮੈਚ ਦੇ 86ਵੇਂ ਮਿੰਟ ’ਚ ਲਾਲ ਕਾਰਡ ਦਿਖਾ ਦੇ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ। ਸੋਮਵਾਰ ਨੂੰ ਹੋਏ ਮੁਕਾਬਲੇ ਦੌਰਾਨ ਮੈਦਾਨ ਤੋਂ ਬਾਹਰ ਜਾਂਦੇ ਸਮੇਂ 39 ਸਾਲ ਦੇ ਕ੍ਰਿਸਟੀਆਨੋ ਰੋਨਾਲਡੋ ਰੈਡਰੀ ਦਾ ਮਜਾਕ ਉਡਾਉਂਦੇ ਹੋਏ ਵੀ ਦਿਖਾਈ ਦਿੱਤੇ, ਜਿਸ ਲਈ ਉਨ੍ਹਾਂ ਨੂੰ ਹੋਰ ਵੀ ਸਜ਼ਾ ਦਿੱਤੀ ਜਾ ਸਕਦੀ ਹੈ। ਰੀਅਲ ਮੈਡ੍ਰਿਡ ਤੇ ਮਾਨਚੈਸਟਰ ਯੂਨਾਈਟਡ ਦੇ ਸਾਬਕਾ ਖਿਡਾਰੀ ਰੋਨਾਲਡੋ ਸਾਊਦੀ ਪ੍ਰੋ ਲੀਗ ’ਚ 29 ਗੋਲ ਕਰਨ ਨਾਲ ਸਭ ਤੋਂ ਵੱਧ  ਗੋਲ ਕਰਨ ਵਾਲੇ ਖਿਡਾਰੀ ਹਨ। ਅਲ ਹਿਲਾਲ ਦੇ ਅਲੈਕਸਾਂਦਰ ਮਿਤਰੋਵਿਚ ਉਨ੍ਹਾਂ  ਤੋਂ 7 ਗੋਲ ਪਿੱਛੇ ਹਨ।

ਇਹ ਵੀ ਪੜੋ:Gold Sliver Price: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਲਗਾਤਾਰ ਦੂਜੇ ਦਿਨ ਤੋੜਿਆ ਰਿਕਾਰਡ

 (For more news apart from Ronaldo lost temper during the match, hit opponent with his elbow News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement