ਹਾਰਦਿਕ ‘ਤੇ ਲੱਗਿਆ ਬੈਨ, ਰਵਿੰਦਰ ਜਡੇਜਾ ਨੂੰ ਮਿਲ ਸਕਦਾ ਹੈ ਪਲੇਇੰਗ ਇਲੈਵਨ ‘ਚ ਖੇਡਣ ਦਾ ਮੌਕਾ
Published : Jan 11, 2019, 10:56 am IST
Updated : Jan 11, 2019, 10:56 am IST
SHARE ARTICLE
Team India
Team India

ਭਾਰਤ ਅਤੇ ਆਸਟਰੇਲੀਆ ਦੇ ਵਿਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 12 ਜਨਵਰੀ..........

ਨਵੀਂ ਦਿੱਲੀ : ਭਾਰਤ ਅਤੇ ਆਸਟਰੇਲੀਆ ਦੇ ਵਿਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 12 ਜਨਵਰੀ ਨੂੰ ਸਿਡਨੀ ਕ੍ਰਿਕੇਟ ਗਰਾਊਡ ਉਤੇ ਖੇਡਿਆ ਜਾਣਾ ਹੈ। ਟੀਮ ਇੰਡੀਆ ਨੂੰ ਸੀਰੀਜ਼ ਜਿੱਤਣ ਦਾ ਦਾਵੇਦਾਰ ਤਾਂ ਮੰਨਿਆ ਜਾ ਰਿਹਾ ਹੈ ਪਰ ਹਾਰਦਿਕ ਪਾਂਡਿਆ ਅਤੇ ਕੇ.ਐਲ ਰਾਹੁਲ ਨੇ ਮੈਚ ਤੋਂ ਠੀਕ ਪਹਿਲਾਂ ਟੀਮ ਇੰਡੀਆ ਦੀਆਂ ਮੁਸ਼ਕਲਾਂ ਵਧਾ ਦਿਤੀਆਂ ਹਨ।

Indian Cricket TeamIndian Cricket Team

ਪਾਂਡਿਆ ਅਤੇ ਰਾਹੁਲ ਉਤੇ ਦੋ ਮੈਚ ਦੇ ਬੈਨ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਅਜਿਹੇ ਵਿਚ ਹੁਣ ਤੱਕ ਇਹ ਸਾਫ਼ ਨਹੀਂ ਹੈ ਕਿ ਪਾਂਡਿਆ ਪਹਿਲੇ ਮੈਚ ਵਿਚ ਟੀਮ ਦਾ ਹਿੱਸਾ ਹੋਣਗੇ ਜਾਂ ਨਹੀਂ। ਪਰ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸਾਰੇ ਦਰਵਾਜੇ ਖੁੱਲੇ ਰੱਖੇ ਹਨ ਅਤੇ ਉਨ੍ਹਾਂ ਨੇ ਇਸ਼ਾਰਾ ਦੇ ਦਿਤਾ ਹੈ ਕਿ ਜੇਕਰ ਪਾਂਡਿਆ ਉਤੇ ਹਲਾਤ ਵਿਗੜਦੇ ਹਨ ਤਾਂ ਉਹ ਰਵਿੰਦਰ ਜਡੇਜਾ ਨੂੰ ਉਨ੍ਹਾਂ ਦੀ ਜਗ੍ਹਾਂ ‘ਤੇ ਟੀਮ ਵਿਚ ਰੱਖਣਗੇ।

India Cricket TeamIndia Cricket Team

ਕੋਹਲੀ ਨੇ ਕਿਹਾ ਜਿਥੇ ਤੱਕ ਟੀਮ ਦੀ ਗੱਲ ਹੈ ਤਾਂ ਸਾਫ਼ ਤੌਰ ਉਤੇ ਤੁਹਾਨੂੰ ਟੀਮ ਦੇ ਬਾਰੇ ਵਿਚ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਹੈ। ਪਰ ਇਨ੍ਹਾਂ ਚੀਜਾਂ ਉਤੇ ਤੁਹਾਡਾ ਕਾਬੂ ਨਹੀਂ ਹੁੰਦਾ ਅਤੇ ਅਜਿਹੇ ਵਿਚ ਤੁਹਾਨੂੰ ਇਸ ਨੂੰ ਠੀਕ ਤਰੀਕੇ ਨਾਲ ਸੰਭਾਲਨਾ ਹੁੰਦਾ ਹੈ। ਸਾਨੂੰ ਵੀ ਇਸ ਉਤੇ ਧਿਆਨ ਦੇਣਾ ਹੋਵੇਗਾ ਅਤੇ ਜਦੋਂ ਫੈਸਲਾ ਆਵੇਗਾ ਤਾਂ ਠੀਕ ਕਾਬੀਨੈਸ਼ਨ ਦੇ ਨਾਲ ਟੀਮ ਬਣਾਉਣੀ ਹੋਵੇਗੀ। ਦੇਖਦੇ ਹਨ ਕਿ ਫੈਸਲਾ ਆਉਣ ਤੋਂ ਬਾਅਦ ਕੀ ਹਾਲਾਤ ਬਣਦੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement