ਕੇਬਲ ਅਤੇ ਇੰਟਰਨੈਟ 'ਤੇ ਨਹੀਂ ਦੇਖਿਆ ਜਾ ਸਕੇਗਾ ਫ਼ੀਫ਼ਾ 2018
Published : Jun 12, 2018, 4:28 pm IST
Updated : Jun 12, 2018, 4:28 pm IST
SHARE ARTICLE
FIFA 2018 can not be seen on cable and internet
FIFA 2018 can not be seen on cable and internet

4 ਜੂਨ ਯਾਨੀ ਕਿ ਫ਼ੀਫ਼ਾ ਵਿਸ਼ਵ ਕੱਪ ਸ਼ੁਰੂ ਹੋਣ ਹੀ ਵਾਲਾ ਹੈ।

ਨਵੀਂ ਦਿੱਲੀ, 14 ਜੂਨ ਯਾਨੀ ਕਿ ਫ਼ੀਫ਼ਾ ਵਿਸ਼ਵ ਕੱਪ ਸ਼ੁਰੂ ਹੋਣ ਹੀ ਵਾਲਾ ਹੈ। ਸਾਰੀ ਦੁਨੀਆ 14 ਜੂਨ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਪਰ ਇਸ ਮਹਾਂ ਸੰਗਰਾਮ ਦਾ ਮਜ਼ਾ ਸ਼ਾਇਦ ਸਾਰੇ ਲੋਕ ਨਹੀਂ ਲੈ ਸਕਣਗੇ। ਦਿੱਲੀ ਉੱਚ ਅਦਾਲਤ ਨੇ ਵੈਬਸਾਈਟ ਅਤੇ ਕੇਬਲ ਅਪਰੇਟਰਾਂ ਅਤੇ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਸਮੇਤ 160 ਇਕਾਈਆਂ ਉੱਤੇ ਸੋਨੀ ਵਲੋਂ ਬਿਨਾਂ ਲਾਇਸੇਂਸ ਲਈ ਗ਼ੈਰਕਾਨੂੰਨੀ ਤਰੀਕੇ ਨਾਲ ਕਿਸੇ ਵੀ ਰੂਪ ਨਾਲ 2018 ਫੀਫਾ ਵਿਸ਼ਵ ਕੱਪ ਦੇ ਪ੍ਰਸਾਰਣ ਉੱਤੇ ਰੋਕ ਲਗਾ ਦਿੱਤੀ ਹੈ।

FIFA World Cup FIFA World Cupਫੁਟਬਾਲ ਵਿਸ਼ਵ ਕੱਪ 14 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸੋਨੀ ਨੂੰ ਫੁਟਬਾਲ ਵਿਸ਼ਵਕਪ ਦੇ ਪ੍ਰਸਾਰਣ ਦਾ ਅਧਿਕਾਰ ਮਿਲਿਆ ਹੈ। ਜੱਜ ਪ੍ਰਤੀਭਾ ਐਮ ਸਿੰਘ ਨੇ ਸੋਨੀ ਪਿਕਚਰਸ ਨੈੱਟਵਰਕ ਡਿਸਟਰੀਬਿਊਸ਼ਨ ਇੰਡਿਆ ਪ੍ਰਾਇਵੇਟ ਲਿ. (ਸੋਨੀ) ਦੀ ਮੰਗ ਉੱਤੇ ਇਹ ਮੱਧਵਰਤੀ ਨਿਰਦੇਸ਼ ਦਿੱਤਾ ਹੈ। ਮੰਗ ਵਿਚ ਇਹ ਸ਼ੱਕ ਜਤਾਇਆ ਗਿਆ ਸੀ ਕਿ ਕੇਬਲ ਆਪਰੇਟਰਸ ਅਤੇ ਵੈਬਸਾਈਟ ਪ੍ਰੋਗਰਾਮ  ਦੇ ਅਣਅਧਿਕਾਰਤ ਟਰਾਂਸਮਿਸ਼ਨ ਵਿਚ ਸ਼ਾਮਿਲ ਹੋ ਸਕਦੀਆਂ ਹਨ।

FIFA World Cup 2018FIFA World Cup 2018ਅਦਾਲਤ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਵਿਭਾਗ ਅਤੇ ਦੂਰਸੰਚਾਰ ਵਿਭਾਗ (ਡੀਓਟੀ) ਵਲੋਂ ਇਹ ਸੁਨਿਸਚਿਤ ਕਰਨ ਨੂੰ ਕਿਹਾ ਕਿ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲੇ ਉਨ੍ਹਾਂ ਵੈਬਸਾਈਟਾਂ ਨੂੰ ਬਲਾਕ ਕਰਨ ਜੋ ਵਿਸ਼ਵ ਕੱਪ ਫੁਟਬਾਲ ਮੈਚ ਦਾ ਗ਼ੈਰਕਾਨੂੰਨੀ ਤਰੀਕੇ ਨਾਲ ਪ੍ਰਸਾਰਣ ਕਰ ਸਕਦੀਆਂ ਹਨ ਅਤੇ ਜਿਨ੍ਹਾਂ ਦੇ ਨਾਮ ਕੰਪਨੀ ਦੀ ਮੰਗ ਵਿਚ ਹਨ।

FIFA World Cup ballFIFA World Cup ballਅਦਾਲਤ ਨੇ 160 ਇਕਾਈਆਂ ਨੂੰ ਸੋਨੀ ਦੀ ਮੰਗ ਉੱਤੇ ਆਪਣਾ ਰੁਖ਼ ਦੱਸਣ ਲਈ ਤਲਬ ਕੀਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ ਲਈ 4 ਸਿਤੰਬਰ ਦੀ ਤਾਰੀਕ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement