Advertisement
  ਖ਼ਬਰਾਂ   ਖੇਡਾਂ  18 Mar 2019  ਪਠਾਨਕੋਟ ਦੇ ਸਿਧਾਰਥ ਕੌਲ ਆਈਪੀਐਲ ‘ਚ ਹੈਦਰਾਬਾਦ ਟੀਮ ਲਈ ਚੁਣੇ

ਪਠਾਨਕੋਟ ਦੇ ਸਿਧਾਰਥ ਕੌਲ ਆਈਪੀਐਲ ‘ਚ ਹੈਦਰਾਬਾਦ ਟੀਮ ਲਈ ਚੁਣੇ

ਸਪੋਕਸਮੈਨ ਸਮਾਚਾਰ ਸੇਵਾ
Published Mar 18, 2019, 6:32 pm IST
Updated Mar 18, 2019, 6:32 pm IST
ਪਠਾਨਕੋਟ ਦਾ ਰਹਿਣ ਵਾਲਾ ਸਿਧਾਰਥ ਕੌਲ ਇਸ ਵਾਰ ਆਈ.ਪੀ.ਐਲ ਵਿਚ ਹੈਦਰਾਬਾਦ ਦੀ ਟੀਮ ਲਈ ਖੇਡੇਗਾ। ਇਸ ਤੋਂ ਪਹਿਲਾਂ ਸਿਧਾਰਥ ਭਾਰਤੀ...
siddharth kau
 siddharth kau

ਪਠਾਨਕੋਟ : ਪਠਾਨਕੋਟ ਦਾ ਰਹਿਣ ਵਾਲਾ ਸਿਧਾਰਥ ਕੌਲ ਇਸ ਵਾਰ ਆਈ.ਪੀ.ਐਲ ਵਿਚ ਹੈਦਰਾਬਾਦ ਦੀ ਟੀਮ ਲਈ ਖੇਡੇਗਾ। ਇਸ ਤੋਂ ਪਹਿਲਾਂ ਸਿਧਾਰਥ ਭਾਰਤੀ ਟੀ ਅੰਡਰ-19 ਵਿਚ ਦੇਸ਼ ਲਈ ਵਰਲਡ ਕੱਪ ਵੀ ਖੇਡ ਚੁੱਕਿਆ ਹੈ। ਇਸ ਵਾਰ ਭਾਰਤ ਦੀ ਆਸਟ੍ਰੇਲੀਆ ਨਾਲ ਹੋਈ ਸੀਰੀਜ਼ ਵਿਚ ਵੀ ਉਹ ਭਾਰਤੀ ਟੀਮ ਦਾ ਹਿੱਸਾ ਰਿਹਾ ਹੈ।

IPLIPL

ਪਰਵਾਰ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਬੇਟਾ ਦੇਸ਼ ਲਈ ਖੇਡ ਰਿਹਾ ਹੈ ਅਤੇ ਹੁਣ ਇਸ ਵਾਰ ਆਈਪੀਐਲ ਵਿਚ ਅਪਣੀ ਗੇਂਦਬਾਜ਼ੀ ਦਾ ਕਮਾਲ ਦਿਖਾਏਗਾ। ਦੱਸ ਦਈਏ ਕਿ ਸਿਧਾਰਥ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਭਾਰਤੀ ਕ੍ਰਿਕੇਟ ਟੀਮ ਨੂੰ ਕੋਚਿੰਗ ਦੇ ਚੁੱਕੇ ਹਨ ਤੇ ਉਨ੍ਹਾਂ ਦਾ ਸਾਰਾ ਪਰਵਾਰ ਹੀ ਇਸ ਖੇਡ ਨੂੰ ਪਿਆਰ ਕਰਦਾ ਹੈ।  

Advertisement
Advertisement

 

Advertisement
Advertisement