
ਸੁਰਿਆਕੁਮਾਰ ਯਾਦਵ ਦੇ ਹੱਥ ਭਾਰਤ ਦੀ ਕਮਾਨ, ਸ਼ੁਭਮਨ ਗਿੱਲ ਹੋਣਗੇ ਉਪ-ਕਪਤਾਨ
India Asia Cup 2025 Squad: ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਨੂੰ ਸੌਂਪੀ ਗਈ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਬੀਸੀਸੀਆਈ (ਭਾਰਤ ਵਿੱਚ ਕ੍ਰਿਕਟ ਕੰਟਰੋਲ) ਦੇ ਸਕੱਤਰ ਦੇਵਜੀਤ ਸੈਕੀਆ ਨਾਲ ਮੁਲਾਕਾਤ ਕੀਤੀ ਅਤੇ ਮੰਗਲਵਾਰ (19 ਅਗਸਤ) ਨੂੰ ਟੀਮ ਦਾ ਐਲਾਨ ਕੀਤਾ। ਸ਼ੁਭਮਨ ਗਿੱਲ ਨੂੰ ਟੀ-20 ਫਾਰਮੈਟ ਦੇ ਏਸ਼ੀਆ ਕੱਪ ਵਿੱਚ ਉਪ-ਕਪਤਾਨ ਦਿੱਤਾ ਗਿਆ ਹੈ।
ਸੂਰਿਆ ਕੁਮਾਰ ਯਾਦਵ (ਕਪਤਾਨ)
ਸ਼ੁਭਮਨ ਗਿੱਲ (ਉਪ ਕਪਤਾਨ)
ਅਭਿਸ਼ੇਕ ਸ਼ਰਮਾ
ਤਿਲਕ ਵਰਮਾ
ਹਾਰਦਿਕ ਪੰਡਯਾ
ਸ਼ਿਵਮ ਦੂਬੇ
ਅਕਸ਼ਰ ਪਟੇਲ
ਜਿਤੇਸ਼ ਸ਼ਰਮਾ (ਵਿਕਟ ਕੀਪਰ )
ਜਸਪ੍ਰੀਤ ਬੁਮਰਾਹ
ਅਰਸ਼ਦੀਪ ਸਿੰਘ
ਵਰੁਣ ਚੱਕਰਵਰਤੀ
ਕੁਲਦੀਪ ਯਾਦਵ
ਸੰਜੂ ਸੈਮਸਨ (ਵਿਕਟ ਕੀਪਰ)
ਹਰਸ਼ਿਤ ਸਿੰਘ ਰਾਣਾ
ਰਿੰਕੂ ਸਿੰਘ