
ਇਹ ਪੇਸ਼ਕਾਰੀ ਸ਼ਿਲਾਂਗ ਬੈਂਡ ਦੀ ਹੈ
ਨਵੀਂ ਦਿੱਲੀ - ਭਾਰਤੀ ਟੀਮ ਏਸ਼ੀਆਈ ਖੇਡਾਂ 2023 ਲਈ ਪਹੁੰਚ ਚੁੱਕੀ ਹੈ। ਭਾਰਤੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਗੀਤ ਵੰਦੇ ਮਾਤਰਮ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਏਸ਼ੀਅਨ ਖੇਡਾਂ ਲਈ ਟੀਮ ਇੰਡੀਆ ਦੇ ਅਧਿਕਾਰਤ ਸਪਾਂਸਰ ਅਡਾਨੀ ਸਮੂਹ ਨੇ ਇਸ ਮੈਗਾ ਖੇਡ ਸਮਾਗਮ ਲਈ ਵੰਦੇ ਮਾਤਰਮ ਪੇਸ਼ ਕੀਤਾ ਹੈ। ਇਹ ਪੇਸ਼ਕਾਰੀ ਸ਼ਿਲਾਂਗ ਬੈਂਡ ਦੀ ਹੈ।